ਛੇ
(6)
ਸੇਲੀਨਾ ਨੰਦਾ ਨੇ ਨਿਊਯਾਰਕ ਵਿੱਚ ਬਾਰ—ਬਾਰ ਆਉਂਦੇ ਰਹਿਣ ਦੀ ਜ਼ਰੂਰਤ ਦੇ ਅਨੁਸਾਰ ਉੱਥੇ ਇੱਕ ਘਰ ਹੀ ਵਸਾ ਲਿਆ ਸੀ। ਇੱਥੇ ਉਹ ਆਪਣੇ ਲੋਕਲ ਸਟਾਫ ਦੇ ਨਾਲ ਹੀ ਰਹਿੰਦੀ ਸੀ। ਉਹ ਦੂਸਰੇ ਦੇਸ਼ਾਂ ਦੇ ਪ੍ਰਾਜੈਕਟ ਜਾਂ ਸ਼ੋ ਵੀ ਕਰਦੀ ਤਾਂ ਉਸ ਦੀ ਡੀਲ ਜਾਂ ਕੋਈ ਗਲਬਾਤ ਲੋਕੀਂ ਇੱਥੇ ਆ ਕੇ ਕਰਨਾ ਹੀ ਪਸੰਦ ਕਰਦੇ ਸਨ। ਸ਼ੂਟਿੰਗ ਭਾਵੇਂ ਬੁਲਗਾਰੀਆ ਵਿੱਚ ਹੋਵੇ ਜਾਂ ਅਜਰਬੈਜਾਨ ਵਿੱਚ ਜਾਂ ਉਜ਼ਬੇਕਿਸਤਾਨ ਵਿੱਚ, ਪਰ ਪ੍ਰੋਜੈਕਟ ਸਾਰੇ ਨਿਊਯਾਰਕ ਵਿੱਚ ਹੀ ਫਾਈਨਲ ਹੁੰਦੇ। ਇੱਥੇ ਆ ਕੇ ਗੱਲਬਾਤ ਕਰਦਾ ਇਨਸਾਨ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਰੰਗਮੰਚ ਤੇ ਅਨੁਭਵ ਕਰਦਾ ਸੀ। ਲੌਸ ਏਂਜ਼ਲਸ ਜਾਂ ਮਯਾਮੀ ਦੇ ਤਾਰ ਵੀ ਇੱਥੋਂ ਸਿੱਧੇ ਜੁੜੇ ਸਨ।
ਉਸ ਦਿਨ ਸ਼ਾਮ ਤੋਂ ਹੀ ਸੈਲੀਨਾ ਕੁਝ ਉਦਾਸ ਸੀ। ਉਸਨੂੰ ਮਾਮੂਲੀ ਕੰਮ ਨਾਲ ਵੀ ਸ਼ਰੀਰ ਵਿੱਚ ਥਕਾਨ ਮਹਿਸੂਸ ਹੋ ਰਹੀ ਸੀ। ਉਸਦਾ ਦਿਲ ਕਰਦਾ ਕਿ ਥੋੜੀ ਦੇਰ ਲਈ ਕੰਮ ਤੋਂ ਫੁਰਸਤ ਪਾਕੇ ਆਰਾਮ ਕਰ ਲਵੇ। ਤਗੜੀਆਂ ਪਾਰਟੀਆਂ ਅਤੇ ਵੀ।ਵੀ।ਆਈ।ਪੀ। ਲੋਕਾਂ ਨਾਲ ਉੱਠਣ—ਬੈਠਣ ਦੇ ਦੌਰ ਲਗਾਤਾਰ ਬਣੇ ਰਹਿਣ ਕਰਕੇ ਉਸਦਾ ਸਰੀਰ ਹੁਣ ਝੂਠਾ ਪੈ ਰਿਹਾ ਸੀ।
ਅੱਜ ਉਸਨੇ ਆਪਣੇ ਸਟਾਫ਼ ਵਿੱਚੋਂ ਵੀ ਕਿਸੇ ਨੂੰ ਤਕਲੀਫ਼ ਦੇਣ ਦੀ ਜ਼ਰੂਰਤ ਨਹੀਂ ਸੀ ਸਮਝੀ, ਕਿਉਂਕਿ ਉਸਨੇ ਸ਼ਾਮ ਵੇਲੇ ਹੀ ਸਾਰਿਆਂ ਨੂੰ ਰਿਲੈਕਸ ਹੋਣ ਦਾ ਐਲਾਨ ਕਰ ਦਿੱਤਾ ਸੀ। ਉਹ ਜਾਣਦੀ ਸੀ ਕਿ ਲਗਾਤਾਰ ਕੰਮ ਕਰਕੇ ਉਸਦਾ ਜੋ ਹਾਲ ਹੋ ਚੁੱਕਾ ਹੈ, ਬਾਕੀ ਸਾਰਿਆਂ ਦਾ ਵੀ ਹਾਲ ਉਹੋ ਜਿਹਾ ਹੋ ਜਾਵੇਗਾ। ਰਾਤ ਨੂੰ ਹਲਕਾ ਭੋਜਨ ਲੈਣ ਮਗਰੋਂ ਉਹ ਆਪਣੇ ਕਮਰੇ ਵਿੱਚ ਇਕੱਲੀ
ਸੀ। ਉਸਨੇ ਕੁਝ ਸੋਚ ਕੇ ਛਪੰਜਵੀਂ ਗਲੀ ਦੇ ਇੱਕ ਸੈਲੂਨ ਤੇ ਫੋਨ ਮਿਲਾਇਆ। ਪਹਿਲਾਂ ਵੀ ਉਹ ਇੱਥੇ ਇੱਕ ਦੋ ਵਾਰ ਆ ਚੁੱਕੀ ਸੀ।
ਪਰ ਅੱਜ ਮੈਂ ਆ ਨਹੀਂ ਸਕਾਂਗੀ। ਸੈਲੀਨਾ ਨੇ ਨਰਮ ਮੁਲਾਇਮ ਆਵਾਜ਼ ਵਿੱਚ ਕਿਹਾ।
ਕੋਈ ਗੱਲ ਨਹੀਂ ਮੈਮ, ਨੋ ਪ੍ਰਾਬਲਮ।।। ਉਧਰੋਂ ਤਸੱਲੀ ਦਿੰਦੀ ਇਕ ਆਵਾਜ਼ ਆਈ। ਮੈਂ ਉੱਥੇ ਹੀ ਭੇਜ਼ ਦਿੰਦਾ ਹਾਂ।।। ਉਸਨੇ ਕਿਹਾ।
ਆਉਣ ਵਾਲੇ ਨੇ ਕਮਰੇ ਵਿੱਚ ਆਉਂਦਿਆਂ ਹੀ ਕਮਰੇ ਦੇ ਚਾਰ—ਚੁਫੇਰੇ ਨਜ਼ਰ ਮਾਰ ਕੇ ਮੁਆਇਨਾ ਕੀਤਾ ਤੇ ਆਪਣਾ ਹੈਲਮੈਟ ਇੱਕ ਸਟੂਲ ਤੇ ਰੱਖ ਦਿੱਤਾ।
ਸੈਲੀਨਾ ਨੇ ਲਾਪਰਵਾਹੀ ਨਾਲ ਆਪਣੇ ਵਾਲਾਂ ਦਾ ਇੱਕ ਉੱਚਾ ਜਿਹਾ ਜੂੜਾ ਕਰਕੇ ਸਿਰ ਤੇ ਸਕਾਰਫ ਬੰਨਿਆ ਹੋਇਆ ਸੀ। ਉਹ ਬਿਸਤਰੇ ਤੇ ਟੇਡੀ ਹੋਈ ਚਸ਼ਮਾਂ ਲਾ ਕੇ ਕੋਈ ਮੈਗਜ਼ੀਨ ਪੜ੍ਹ ਰਹੀ ਸੀ। ਗੋਡਿਆਂ ਤੱਕ ਵਾਲੇ ਗਾਉਣ ਨਾਲ ਆਪਣਾ ਸ਼ਰੀਰ ਗਲੇ ਤੋਂ ਲੈ ਕੇ ਪੈਰਾਂ ਤੱਕ ਢੱਕਿਆ ਹੋਇਆ ਸੀ।
ਆਏ ਨੋਜਨਵਾਨ ਨੇ ਆਪਣਾ ਕਾਲਾ ਚਸ਼ਮਾਂ ਵੀ ਉਤਾਰ ਕੇ ਹੈਲਮੈਟ ਦੇ ਪਾਸ ਰੱਖ ਦਿੱਤਾ। ਉਸ ਦੇ ਹੱਥਾਂ ਵਿੱਚ ਡਾਕਟਰੀ ਬੈਗ ਵਰਗਾ ਇੱਕ ਚੌਰਸ ਜਿਹਾ ਬੈਗ ਸੀ, ਜਿਸਨੂੰ ਉਸਨੇ ਦੀਵਾਰ ਨਾਲ ਲਾ ਕੇ ਰੱਖ ਦਿੱਤਾ। ਉਸਨੇ ਖੜ੍ਹੇ—ਖੜ੍ਹੇ ਹੀ ਬੈਗ ਦੀ ਇੱਕ ਹੁੱਕ ਖੋਲੀ ਤੇ ਆਪਣੇ ਜੁੱਤੇ ਉਤਾਰਨ ਲੱਗ ਪਿਆ। ਇਹ ਚਿੱਟੇ ਜੁੱਤੇ ਹਾਲਾਂਕਿ ਤਸਮੇਂ ਨਾਲ ਬੰਨੇ ਨਹੀਂ ਸਨ ਪਰ ਫੇਰ ਵੀ ਥੋੜਾ ਸਮਾਂ ਲੱਗ ਗਿਆ। ਉਸਨੇ ਆਪਣੀਆਂ ਜ਼ੁਰਾਬਾਂ ਵੀ ਉੱਤਾਰ ਕੇ ਰੱਖ ਲਈਆਂ।
ਸੈਲੀਨਾ ਹਾਲੇ ਵੀ ਮੈਗਜ਼ੀਨ ਦੇਖਣ ਵਿੱਚ ਮਸਤ ਸੀ। ਯੁਵਕ ਨੇ ਹਲਕੀ ਜਿਹੀ ਵਿਸ਼ ਕੀਤੀ ਤੇ ਪਰ੍ਹੇ ਰੱਖੀ ਇੱਕ ਕੁਰਸੀ ਨੂੰ ਆਪਣੇ ਕੋਲ ਕਰਕੇ ਆਪਣੀ ਜੈਕਟ ਵੀ ਉਤਾਰ ਕੇ ਉਸ ਤੇ ਰੱਖ ਦਿੱਤੀ। ਉਸਦੀ ਵਿਸ਼ ਦਾ ਜਵਾਬ ਦੇ ਦਿੱਤਾ ਗਿਆ ਸੀ। ਸੈਲੀਨਾ ਨੇ ਉਸ ਵੱਲ ਦੇਖੇ ਬਿਨਾਂ ਹੀ ਸਿਰ ਹਿਲਾ ਕੇ ਜਵਾਬ ਦੇ ਦਿੱਤਾ ਸੀ। ਯੁਵਕ ਨੇ ਵੀ ਦੇਖ ਲਿਆ ਸੀ। ਉਸ ਨੂੰ ਕੁਝ ਯਕੀਨ ਜਿਹਾ ਹੋ ਚੁੱਕਾ
ਸੀ। ਉਸਨੇ ਥੋੜਾ ਸੰਕੋਚ ਕਰਦਿਆਂ ਆਪਣੇ ਲੋਅਰ ਨੂੰ ਖੋਲਿ੍ਹਆ ਤੇ ਹੌਲੇ ਜਿਹੇ ਉਤਾਰ ਕੇ ਕੁਰਸੀ ਤੇ ਰੱਖੀ ਜੈਕਟ ਉੱਪਰ ਹੀ ਰੱਖ ਦਿੱਤਾ।
ਯੁਵਕ ਹੁਣ ਟੀ—ਸ਼ਰਟ ਅਤੇ ਇੱਕ ਡਿਜ਼ਾਈਨਰ ਸ਼ੌਰਟਸ ਵਿੱਚ ਸੀ। ਉਹ ਝੁੱਕ ਕੇ ਆਪਣੇ ਬੈਗ ’ਚੋਂ ਕੁਝ ਸਾਮਾਨ ਕੱਢ ਕੇ ਹੇਠਾਂ ਰੱਖਣ ਲੱਗਿਆ। ਉਸਨੇ ਕੁਝ ਟਿਸ਼ੂ ਪੇਪਰ, ਨੈਪਕਿੰਨ ਅਤੇ ਦੋ—ਤਿੰਨ ਸ਼ੀਸ਼ੀਆਂ ਕੱਢ ਕੇ ਬਾਹਰ ਰੱਖੀਆਂ। ਕੁਝ ਛੋਟੀਆਂ ਡੱਬੀਆਂ ਵੀ ਸਨ। ਇਨ੍ਹਾਂ ਵਸਤਾਂ ਦੇ ਬਾਹਰ ਰੱਖਦਿਆਂ ਹੀ ਸਾਰੇ ਕਮਰੇ ਵਿੱਚ ਨਸ਼ੀਲੀ ਜਿਹੀ ਖੁਸ਼ਬੂ ਫੈਲ ਗਈ। ਯੁਵਕ ਗੋਡਿਆਂ ਭਾਰ ਬੈਠ ਕੇ ਇੱਕ ਪਲੇਟ ਵਿੱਚ ਕੁਝ ਬੋਤਲਾਂ ਦੇ ਕਈ ਪਦਾਰਥ ਮਿਲਾ ਕੇ ਇੱਕ ਗਾੜ੍ਹਾ ਲੇਪ ਤਿਆਰ ਕਰਨ ਲੱਗਾ। ਫਿਰ ਉਸਨੇ ਕੰਚ ਦਾ ਇੱਕ ਕਲਾਤਮਕ ਜਿਹਾ ਕੋਈ ਜੱਗ ਰੱਖ ਕੇ ਏਧਰ—ਓਧਰ ਦੇਖਿਆ। ਹੌਲੇ ਜਿਹੇ ਉਠ ਕੇ ਸਾਹਮਣੇ ਵਾਲੇ ਵਾਸ਼ਰੂਮ ਗਿਆ ਤੇ ਥੋੜਾ ਪਾਣੀ ਭਰ ਕੇ ਲੈ ਆਇਆ। ਉਸਨੇ ਪਾਣੀ ਨੂੰ ਪਲੇਟ ਦੇ ਨਜ਼ਦੀਕ ਰੱਖ ਦਿੱਤਾ ਤੇ ਬੈਗ ਵਿੱਚੋਂ ਇੱਕ ਵੱਡਾ ਤੋਲੀਆ ਕੱਢ ਕੇ ਆਪਣੇ ਗੋਡਿਆਂ ਤੇ ਪਾ ਲਿਆ। ਮੁੜ ਤੋਲੀਏ ਨਾਲ ਹੱਥ ਪੂੰਝ ਕੇ ਵਾਪਸ ਬੈਗ ਦੇ ਉੱਪਰ ਹੀ ਪਾ ਦਿੱਤਾ।
ਹੁਣ ਸੈਲੀਨਾ ਨੇ ਮੈਗਜ਼ੀਨ ਰੱਖ ਦਿੱਤਾ ਤੇ ਚਸ਼ਮਾਂ ਵੀ ਲਾਹ ਕੇ ਹੱਥਾਂ ਵਿੱਚ ਫੜ੍ਹ ਲਿਆ। ਕਦੇ ਚਸ਼ਮੇਂ ਦੀ ਡੰਡੀ ਦੰਦਾਂ ਵਿੱਚ ਰੱਖ ਲੈਂਦੀ ਤੇ ਕਦੇ ਹੱਥਾਂ ਵਿੱਚ ਲੈ ਕੇ ਘੁਮਾਉਂਦੀ ਰਹੀ।
ਯੁਵਕ ਨੇ ਮਾਨ ਨਾਲ ਖੜ੍ਹੇ ਹੋਕੇ ਸੈਲੀਨਾ ਨੂੰ ਪੁੱਛਿਆ—ਮੈਮ ਤੁਸੀਂ ਪਾਣੀ ਪੀਓਗੇ?
ਸੈਲੀਨਾ ਨੇ ਸਿਰ ਮਾਰ ਕੇ ਨਾਂਹ ਕਰ ਦਿੱਤੀ ਤੇ ਚਸ਼ਮੇ ਨੂੰ ਇੱਕ ਛੋਟੀ ਮੇਜ਼ ਤੇ ਰੱਖ ਦਿੱਤਾ। ਇੱਥੇ ਹੀ ਮੈਗਜ਼ੀਨ ਵੀ ਟਿਕਾ ਦਿੱਤਾ। ਸੈਲੀਨਾ ਨੇ ਆਪਣੇ ਨਜ਼ਦੀਕ ਵਾਲੇ ਇੱਕ ਬਲਬ ਦੇ ਸਵਿੱਚ ਨੂੰ ਦਬਾਇਆ ਤੇ ਬਿਸਤਰੇ ਦੇ ਕਰੀਬ ਰੋਸ਼ਨੀ ਥੋੜੀ ਹੋਰ ਤੇਜ਼ ਹੋ ਗਈ। ਇੱਕ ਦੂਧੀਆ ਬਲਬ ਦੇ ਨਾਲ—ਨਾਲ ਇੱਕ ਸੋਹਣਾ ਜਿਹਾ ਛੋਟਾ ਬਲਬ ਵੀ ਜਗ ਗਿਆ ਸੀ।
ਸੈਲੀਨਾ ਨੇ ਤੇਜ਼ ਰੋਸ਼ਨੀ ਵਿੱਚ ਦੇਖਿਆ ਕਿ ਯੁਵਕ ਅਠਾਰਾਂ—ਉਨੀਆਂ ਵਰਿ੍ਹਆਂ ਦਾ ਇੱਕ ਬੇਹਦ ਸਮਾਰਟ ਅਤੇ ਗੋਰਾ—ਚਿੱਟਾ ਖੂਬਸੂਰਤ ਜਵਾਨ ਹੈ। ਉਸਦੇ ਘਣੇ ਵਾਲ ਵੀ ਕਸ਼ਿਸ਼ ਵਾਲੇ ਸਨ। ਵਾਲ ਉਸਦੇ ਚਿਹਰੇ ਦੇ ਗੋਰੇਪਨ ਨੂੰ ਹੋਰ ਵੀ ਚਮਕੀਲਾ ਬਣਾ ਕੇ ਪੇਸ਼ ਕਰ ਰਹੇ ਸਨ। ਜਵਾਨ ਦੇਖਣ ਵਿੱਚ ਕੋਈ ਜਾਪਾਨੀ ਜਾਂ ਕਿਸੇ ਏਸ਼ੀਆਈ ਮੁਲਕ ਦਾ ਲੱਗਦਾ ਸੀ।
ਲੜਕੇ ਨੇ ਝੁਕ ਕੇ ਇੱਕ ਰੰਗੀਨ ਨੈਪਕੀਨ ਫੜਿ੍ਹਆ ਤੇ ਉਸਨੂੰ ਆਪਣੇ ਮੋਢੇ ਤੇ ਰੱਖ ਲਿਆ। ਫੇਰ ਕੁਝ ਰੁਕ ਕੇ ਇਧਰ—ਉਧਰ ਧਿਆਨ ਮਾਰਿਆ। ਇਵੇਂ ਲੱਗਦਾ ਕਿ ਜਿਵੇਂ ਕੁਝ ਪੁੱਛਣਾ ਚਾਹੁੰਦਾ ਹੋਵੇ। ਕਮਰੇ ਵਿੱਚ ਇੱਕ ਹਲਕੇ ਸੰਗੀਤ ਦੀ ਆਵਾਜ਼ ਵੀ ਆ ਰਹੀ ਸੀ। ਲੜਕਾ ਇਸੇ ਸੰਗੀਤ ਨੂੰ ਧਿਆਨ ਨਾਲ ਸੁਣਦਾ ਤੇ ਉਸਦੇ ਚਿਹਰੇ ਤੇ ਹੈਰਾਨੀ ਤੇ ਉਤਸੁਕਤਾ ਦੇ ਭਾਵ ਉੱਭਰ ਰਹੇ ਸਨ। ਸੈਲੀਨਾ ਤੁਰੰਤ ਸਮਝ ਗਈ ਕਿ ਯੁਕਵ ਇਸੇ ਸਗੀਤ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਸੈਲੀਨਾ ਨੇ ਮੁਸਕਰਾ ਕੇ ਇੱਕ ਪਾਸੇ ਇਸ਼ਾਰਾ ਕੀਤਾ। ਯੁਵਕ ਵੀ ਸਮਝ ਗਿਆ।ਯੁਵਕ ਕੁਝ ਸੰਕੋਚ ਕਰਦਾ ਸੀ ਤੇ ਕੁਝ ਇੱਕ ਦੋ ਲਫ਼ਜ਼ ਬੋਲਿਆ ਤਾਂ
ਸੈਲੀਨਾ ਜਾਣ ਗਈ ਕਿ ਇਸਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ। ਉਹ ਕੋਈ ਗੱਲ ਸਪਸ਼ੱਟ ਨਹੀਂ ਸੀ ਕਰ ਰਿਹਾ। ਪਰ ਇੱਕ ਵਾਰ ਸੈਲੀਨਾ ਦੇ ਹਲਕੇ ਜਿਹੇ ਮੁਸਕੁਰਾ ਦੇਣ ਨਾਲ ਉਸਦੇ ਹੱਥਾਂ—ਪੈਰਾਂ ਵਿੱਚ ਤੇਜ਼ੀ ਆ ਗਈ। ਹੁਣ ਉਹ ਜ਼ਿਆਦਾ ਢੰਗ ਨਾਲ, ਪਲੇਟ ਵਿੱਚ ਰਖੇ ਲੇਪ ਨੂੰ ਚਿਮਚੇ ਵਰਗੀ ਲਕੜੀ ਨਾਲ ਮਥਦਾ ਰਿਹਾ। ਸੈਲੀਨਾ ਨੂੰ ਆਪਣੀ ਸੇਵਿਕਾ ਲੜਕੀ ਦਾ ਕੌਫ਼ੀ ਬਣਾਉਣਾ ਯਾਦ ਆਇਆ, ਪਰ ਉਹ ਜਾਣਦੀ ਸੀ ਕਿ ਹੁਣ ਉਹ ਸੁੱਤੀ ਹੋਵੇਗੀ, ਇਸ ਲਈ ਉਸਨੇ ਕੌਫ਼ੀ ਪੀਣ ਦਾ ਵਿਚਾਰ ਛੱਡ ਦਿੱਤਾ। ਵੈਸੇ ਵੀ ਉਹ ਯੁਵਕ ਦੇ ਪੁੱਛਣ ਤੇ ਪਾਣੀ ਪੀਣ ਤੋਂ ਵੀ ਮਨ੍ਹਾਂ ਕਰ ਚੁੱਕੀ ਸੀ। ਸੋ ਚੁਪਚਾਪ ਪਈ ਰਹੀ। ਕਮਰੇ ਵਿੱਚ ਦੀ ਖੁਸ਼ਬੂ ਹੋਰ ਵੀ ਨਸ਼ੀਲੀ ਜੇਹੀ ਹੋ ਗਈ ਸੀ।
ਲੇਪ ਨੂੰ ਹਿਲਾ ਕੇ ਯੁਵਕ ਨੇ ਪਲੇਟ ਵਾਪਸ ਹੇਠਾਂ ਰੱਖ ਦਿੱਤੀ ਤੇ ਉਸ ਵਿੱਚ ਬੋਤਲ ਵਾਲਾ ਕੋਈ ਝੱਗਦਾਰ ਪਦਾਰਥ ਛਿੜਕ ਦਿੱਤਾ। ਇਕ—ਦੋ ਫੂਕਾਂ ਮਾਰੀਆਂ ਤੇ ਯੁਵਕ ਉੱਠ ਕੇ ਖੜ੍ਹਾ ਹੋ ਗਿਆ।
ਯਵਕ ਹੁਣ ਪਲਟ ਕੇ ਬੈਡ ਦੇ ਸਿਰਹਾਣੇ ਵੱਲ ਨੂੰ ਆ ਗਿਆ। ਉਸਨੇ ਸੈਲੀਨਾ ਦੇ ਸਿਰ ਦੇ ਜੂੜੇ ਤੇ ਬੱਝਾ ਸਕਾਰਫ ਇੱਕ ਪਾਸੇ ਰੱਖ ਦਿੱਤਾ। ਸੈਲੀਨਾ ਵੀ ਕੁਝ ਸਰਕ ਕੇ ਨੀਵੀਂ ਹੋ ਕੇ ਸਿੱਧੀ ਹੋ ਗਈ ਤਾਂ ਜੋ ਉਸਦਾ ਸਿਰ ਪੂਰੀ ਤਰ੍ਹਾਂ ਸਿਰਹਾਣੇ ਤੇ ਆ ਜਾਏ। ਯੁਵਕ ਨੇ ਮੁੜ ਬੈਗ ਦੇ ਕੋਲ ਆਕੇ ਲੇਪ ਵਾਲੀ ਪਲੇਟ ਚੁੱਕੀ ਤੇ ਮੁੜ ਸੈਲੀਨਾ ਦੇ ਸਿਰ ਦੇ ਕਰੀਬ ਜਾਕੇ ਕੁਝ ਬੂੰਦਾਂ ਆਪਣੀਆਂ ਮੁਲਾਇਮ ਉਂਗਲੀਆਂ ਨਾਲ ਉਸਦੇ ਸਿਰ ਉੱਪਰ ਲਾਉਂਦਿਆਂ ਉਸਦਾ ਜੂੜਾ ਖੋਲ ਦਿੱਤਾ।
ਸੈਲੀਨਾ ਦੇ ਲੰਬੇ ਤੇ ਸੰਘਣੇ ਵਾਲ ਛਿੱਤਰਾ ਦੇ ਸਿਰ੍ਹਾਨੇ ਤੇ ਫੈਲ ਗਏ। ਯੁਵਕ ਨੇ ਇਕ ਪਲ ਲਈ ਚਮਕਦਾਰ ਨਿਗਾਹ ਨਾਲ ਵਾਲਾਂ ਨੂੰ ਦੇਖਿਆ ਤੇ ਮੁੜ ਪਲੇਟ ਨੂੰ ਵਾਪਸ ਰੱਖਣ ਲਈ ਬੈਗ ਦੇ ਕੋਲ ਆ ਗਿਆ। ਪਲੇਟ ਹੇਠਾਂ ਰੱਖ ਕੇ ਉਸਨੇ ਇੱਕ ਨੈਪਕਿਨ ਨਾਲ ਆਪਣੀਆਂ ਉਂਗਲੀਆਂ ਸਾਫ਼ ਕਰ ਲਈਆਂ ਤੇ ਹੌਲੇ—ਹੌਲੇ ਸੈਲੀਨਾ ਦੇ ਪੈਰਾਂ ਵੱਲ ਆ ਕੇ ਖੜ੍ਹਾ ਹੋ ਗਿਆ।
ਸੈਲੀਨਾ ਨੇ ਇੱਕ ਪੈਰ ਥੋੜ੍ਹਾ ਮੋੜ ਕੇ ਰੱਖਿਆ ਸੀ ਤੇ ਦੂਸਰਾ ਸਿੱਧਾ ਫੈਲਿਆ ਹੋਇਆ ਸੀ। ਉਸਦੇ ਪੈਰਾਂ ਦੀਆਂ ਉਂਗਲਾਂ ਤੇ ਲੱਗੀ ਨੇਲ ਪਾਲਿਸ਼ ਅੱਜ
ਸਵੇਰੇ ਹੀ ਉਸਦੀ ਮੇਕਅਪ ਲੇਡੀ ਨੇ ਸਾਫ਼ ਕਰ ਦਿੱਤੀ ਸੀ। ਤਿੰਨਾਂ ਦਿਨਾਂ ਤੋਂ ਅੱਖਾਂ ਨੂੰ ਚੁਬਣ ਵਾਲੀ ਗਾੜ੍ਹੇ ਪਰਪਲ ਰੰਗ ਦੀ ਉਹ ਪਾਲਿਸ਼ ਪੈਰਾਂ ਤੇ ਸੀ, ਜੋ ਇੱਕ ਸ਼ੂਟ ਦੇ ਦੌਰਾਨ ਲਈਂ ਗਈ ਸੀ। ਉਸਨੂੰ ਤਿਆਰ ਕਰਨ ਵਾਲੀ ਲੜਕੀ ਨੇ ਸਵੇਰੇ ਨਹਾਉਂਣ ਤੋਂ ਪਹਿਲਾਂ ਉਤਾਰ ਦਿੱਤੀ ਸੀ।
ਯੁਵਕ ਨੇ ਜਦ ਉਸਦੇ ਇੱਕ ਪੈਰ ਨੂੰ ਹੌਲੇ ਜਿਹੇ ਚੁੱਕ ਕੇ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਉਸਨੇ ਮੋੜ ਕੇ ਰੱਖਿਆ ਦੂਸਰਾ ਪੈਰ ਵੀ ਸਿੱਧਾ ਕਰ ਲਿਆ।
ਲੜਕਾ ਹੌਲੇ ਜਿਹੇ ਬਿਸਤਰੇ ਦੀ ਇੱਕ ਨੁੱਕਰੇ ਆ ਬੈਠਾ ਤੇ ਉਸਨੇ ਸੈਲੀਨਾ ਦਾ ਪੈਰ ਚੁੱਕ ਕੇ ਆਪਣੀ ਗੋਦੀ ਵਿੱਚ ਰੱਖ ਲਿਆ। ਸੈਲੀਨਾ ਨੇ ਥੋੜ੍ਹਾ ਅਸਹਜ਼ ਹੋ ਕੇ ਪਾਸਾ ਪਲਟ ਲਿਆ ਤੇ ਸਵਿੱਚ ਤੇ ਹੱਥ ਲਾ ਕੇ ਉਹ ਲਾਈਟ ਮੁੜ ਬੁਝਾ ਦਿੱਤੀ ਜੋ ਉਸਨੇ ਬਾਅਦ ਵਿੱਚ ਜਗਾਈ ਸੀ। ਕਮਰੇ ਵਿੱਚ ਫੇਰ ਤੋਂ ਰੋਸ਼ਨੀ ਮੱਧਮ ਹੋ ਗਈ। ਇਹ ਰੋਸ਼ਨੀ ਸਿਰਫ ਥੋੜੇ ਹਿੱਸੇ ਵਿੱਚ ਸੀ, ਪਰ ਇਸਦਾ ਚਾਣਨਾ ਪੂਰੇ ਕਮਰੇ ਵਿੱਚ ਫੈਲਿਆ ਹੋਇਆ ਸੀ। ਸੈਲੀਨਾ ਦੇ ਸਿਰ ਦੇ ਕੋਲ ਤਾਂ ਹਾਲੇ ਵੀ ਕਾਫ਼ੀ ਤੇਜ਼ ਸੀ।
ਸੈਲੀਨਾ ਦੇ ਪੈਰ ਕਾਫੀ ਲੰਬੇ ਸਨ। ਲੜਕੇ ਨੇ ਪੈਰ ਦੀਆਂ ਉਂਗਲੀਆਂ ਨੂੰ ਆਹਿਸਤਾ ਨਾਲ ਚਟਕਾ ਕੇ ਜਦ ਥਾਪੀ ਲਾਉਂਦਿਆਂ ਗੋਡਿਆਂ ਵੱਲ ਵੱਧਣਾ ਸ਼ੁਰੂ ਕੀਤਾ ਤਾਂ ਉਸਨੂੰ ਕਾਫੀ ਸਮਾਂ ਲੱਗਿਆ। ਉਸਨੂੰ ਯਾਦ ਆ ਗਿਆ ਕਿ ਉਸਦੀ ਟ੍ਰੇਨਿੰਗ ਦੌਰਾਨ ਕਵੇਟਾ ਵਾਲੀ ਮਰਫ਼ੀ ਮੈਡਮ ਨੇ ਦੱਸਿਆ ਸੀ ਕਿ ਪੈਰਾਂ ਤੋਂ ਉੱਪਰ ਜਾਂਦੇ ਸਮੇਂ ਜੇਕਰ ਵਿਚਲੀ ਸਕਿੰਨ ਦਾ ਕੋਈ ਹਿੱਸਾ ਤੁਹਾਡੀਆਂ ਉਂਗਲਾਂ ਦੇ ਸਪਰਸ਼ ਤੋਂ ਛੁੱਟ ਜਾਂਦਾ ਹੈ ਤਾਂ ਉਹ ਗਾਹਕ ਨੂੰ ਖਿੱਝ ਵੱਖਰੀ ਚੁਭਣ ਦੇ ਜਾਂਦਾ ਹੈ ਤੇ ਉਸ ਨਾਲ ਆਰਾਮ ਮਿਲਣ ਵਿੱਚ ਪੰਦਰਾ ਪ੍ਰਤੀਸ਼ਤ ਦੀ ਕਮੀ ਆ ਜਾਂਦੀ ਹੈ।
ਯੁਵਕ ਇਹ ਵੀ ਜਾਣਦਾ ਸੀ ਕਿ ਸੈਲੀਨਾ ਨੰਦਾ ਜਿਹੇ ਕਸਟਮਰ ਕਿਸੇ ਨੂੰ ਆਸਾਨੀ ਨਾਲ ਨਹੀਂ ਮਿਲਦੇ ਤੇ ਇੱਥੇ ਪੰਦਰਾਂ ਤਾਂ ਕੀ ਇੱਕ ਪ੍ਰਸੈਂਟ ਸਕੋਰ ਘੱਟ ਜਾਣ ਨਾਲ ਵੀ ਰਿਪੀਟ ਹੋਣ ਦੇ ਚਾਂਸ ਖ਼ਤਮ ਹੋ ਜਾਂਦੇ ਹਨ। ਇਹ ਮੌਕੇ ਇਨਸਾਨ ਤਾਂ ਕੀ, ਉਨ੍ਹਾਂ ਦੇ ਅੰਪਲਾਇਰ ਨੂੰ ਵੀ ਨਸੀਬਾਂ ਤੇ ਖਾਸੀ ਕਾਬਲੀਅਤ ਦੇ ਸੁਮੇਲ ਨਾਲ ਹੀ ਮਿਲਦੇ ਹਨ। ਅਜਿਹੇ ਮੌਕੇ ਇਨਸਾਨ ਨੂੰ ਕਿਤੇ ਤੋਂ ਕਿਤੇ ਲੈ ਜਾ ਸਕਦੇ ਹਨ।
ਸੈਲੀਨਾ ਦੇ ਗੋਡਿਆਂ ਤੇ ਆਪਣੀਆਂ ਉਂਗਲੀਆਂ ਨੂੰ ਗੋਲ—ਗੋਲ ਘੁਮਾਉਂਦਿਆਂ ਤਨਿਸ਼ਕ ਨੂੰ ਉਹ ਪਲ ਯਾਦ ਆ ਗਏ ਜਦ ਅੰਕਲ ਨੇ ਉਸਨੂੰ ਵੈਲਡਿੰਗ ਸਿਖਾਈ ਸੀ। ਆਸਾਨ ਕੰਮ ਨਹੀਂ ਸੀ ਇਹ, ਹਰ ਪਲ ਚੁਕੰਨਾ ਰਹਿ ਕੇ ਚੰਗਿਆੜੀਆਂ ਤੋਂ ਆਪਣਾ—ਆਪ ਬਚਾਉਣਾ ਪੈਂਦਾ ਹੈ, ਅੰਕਲ ਨੇ ਸਮਝਾਇਆ ਸੀ।
—ਕੋਸ਼ਿਸ਼ ਕਰੋ ਕਿ ਕਸਟਮਰ ਕਾਟਨ ਵਿਚ ਰਹੇ। ਸਿਲਕ ਤੇਜ਼ੀ ਨਾਲ ਖਿਸਕ ਜਾਂਦਾ ਹੈ ਤੇ ਤੁਹਾਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ। ਤਨਿਸ਼ਕ ਨੂੰ ਟ੍ਰੇਨਿੰਗ ਕਲਾਸ ਵਾਲੀਆਂ ਨਸੀਹਤਾਂ ਵੀ ਵਾਰ—ਵਾਰ ਯਾਦ ਆਉਂਦੀਆਂ ਰਹੀਆਂ। ਤਨਿਸ਼ਕ ਜਦ ਅੰਦਰ ਆਇਆ ਤਾਂ ਸੈਲੀਨਾ ਅਧਲੇਟੀ ਪਈ ਸੀ, ਇਸ ਕਰਕੇ ਉਸਦੀ ਲੰਬਾਈ ਦਾ ਸਹੀ ਅੰਦਾਜ਼ਾ ਨਹੀਂ ਸੀ ਕਰ ਸਕਿਆ। ਗੋਡਿਆਂ ਤੋਂ ਉੱਪਰ ਗਾਊਣ ਦੇ ਕਿਨਾਰਿਆਂ ਤੱਕ ਪਹੁੰਚਣ ਲਈ ਵੀ ਖਾਸਾ ਫਾਸਲਾ ਉਸਨੂੰ ਅਸਹਿਜ ਕਰ ਗਿਆ। ਕਿ ਕਸਟਮਰ ਟੀ।ਵੀ। ਤੇ ਜਿਵੇਂ ਦੀ ਦਿਖਦੀ ਹੈ, ਅਸਲ ਵਿੱਚ ਉਸ ਤੋ ਕੀਤੇ ਜ਼ਿਆਦਾ ਹੈ।
ਸੈਲੀਨਾ ਦਾ ਗਾਉਨ ਸਿਲਕੀ ਹੀ ਸੀ। ਪੈਰਾਂ ਦੀ ਹਲਕੀ ਹਲਚਲ ਨਾਲ ਵੀ ਵੱਲ ਖੁਲਦੇ ਜਾਂਦੇ।
ਤਨਿਸ਼ਕ ਨੇ ਸੈਲੀਨਾਂ ਦੇ ਵਾਲਾਂ ਤੇ ਜੋ ਲੇਪ ਲਾਇਆ ਸੀ ਉਸ ਦੀਆਂ ਕੁਝ ਬੂੰਦਾਂ ਟਪਕ ਕੇ ਲਕੀਰ ਬਣਾਉਂਦੀਆਂ ਸੈਲੀਨਾ ਦੇ ਤਕੀਏ ਤੱਕ ਆ ਰਹੀਆਂ ਸਨ ਕਿ ਤਨਿਸ਼ਕ ਨੇ ਧਿਆਨ ਪੈ ਜਾਣ ਤੇ ਉਠ ਕੇ ਇਕ ਨੈਪਕਿੰਨ ਫੜਿਆ ਤੇ ਡਿੱਗਣੋਂ ਪਹਿਲਾਂ ਹੀ ਪੂੰਝ ਦਿੱਤਾ। ਤਨਿਸ਼ਕ ਨੇ ਕੁਝ ਸੋਚ ਕੇ ਆਪਣੀ ਟੀ ਸ਼ਰਟ ਵੀ ਲਾਹ ਕੇ ਕੁਰਸੀ ਉੱਪਰ ਰੱਖ ਦਿੱਤੀ। ਹੁਣ ਉਹ ਸਿਰਫ ਸ਼ੌਰਟਜ਼ ਪਾ ਕੇ ਬੈਠਾ ਸੀ। ਨੈਪਕਿੰਨ ਰੱਖਦਿਆਂ ਉਸ ਨੇ ਗੌਰ ਕੀਤਾ ਕਿ ਉਸਦੇ ਸ਼ੌਰਟਸ ਦਾ ਨਾਲਾ ਜ਼ਰਾ ਲਮਕ ਕੇ ਪੱਟਾਂ ਤੱਕ ਆ ਰਿਹਾ ਸੀ। ਉਹ ਇਸਨੂੰ ਫੜਨ ਲਈ ਥੋੜਾ ਝੁਕਿਆ ਵੀ, ਪਰ ਫੇਰ ਜਾਣੇ ਕੀ ਸੋਚ ਕੇ ਨਾਲਾ ਲਮਕਦਾ ਹੀ ਰਹਿਣ ਦਿੱਤਾ। ਟ੍ਰੇਨਿੰਗ ਦੇ ਦੌਰਾਨ ਇੱਕ ਸੀਨੀਅਰ ਦੀ ਮੌਜ—ਮਸਤੀ ਕਰਦਿਆਂ ਕਹੀ ਗਈ ਇਹ ਗੱਲ ਅਚਾਨਕ ਉਸਦੇ ਦਿਮਾਗ ਵਿੱਚ ਆ ਗਈ। ਗੱਲ ਯਾਦ ਕਰਦਿਆਂ ਉਹ ਮਨ ਹੀ ਮਨ ਮੁਸਕਰਾ ਪਿਆ—ਜੇਕਰ ਕਿਸੇ ਵੈਬਸਾਈਟ ਦਾ ਲਿੰਕ ਆਸਾਨੀ ਨਾਲ ਦਿੱਖ ਰਿਹਾ ਹੋਵੇ ਤਾਂ ਉਸਨੂੰ ਖੋਲ੍ਹਣ ਵਿੱਚ ਕੋਈ ਦਿਲਚਸਪੀ ਨਹੀਂ ਲੈਂਦਾ ਇਸ ਨਾਲ ਆਪਾਂ ਸੇਫ ਰਹਿੰਦੇ ਹਾਂ। ਜੇਕਰ ਲਿੰਕ ਨਾ ਦਿਸੇ ਤਾਂ ਉਸਨੂੰ ਲੱਭ ਕੇ ਖੋਲਣ ਦੀ ਕੋਸ਼ਿਸ਼ ਲੋਕ ਜ਼ਰੂਰ ਕਰਦੇ ਹਨ। ਉਸਦੇ ਸਾਥੀ ਨੇ ਕਿਹਾ ਸੀ।
ਤਨਿਸ਼ਕ ਨੇ ਦੇਖਿਆ ਕਿ ਉਸਦੇ ਟੀ।ਸ਼ਰਟ ਉਤਾਰ ਦੇਣ ਤੇ ਸੈਲੀਨਾ ਨੇ ਸੰਕੋਚ ਵਜੋਂ ਕੋਈ ਉਜ਼ਰ ਨਹੀਂ ਸੀ ਕੀਤਾ, ਇਸੇ ਕਰਕੇ ਉਹ ਵੀ ਆਰਾਮ ਨਾਲ ਬਿਸਤਰ ਤੇ ਬੈਠ ਗਿਆ ਸੀ।
ਤਨਿਸ਼ਕ ਨੇ ਸੈਲੀਨਾ ਦੇ ਗਾਉਨ ਨੂੰ ਪੋਲੇ ਜਿਹੇ ਹੱਥਾਂ ਨਾਲ ਫੈਲਾ ਕੇ ਦੋਵੇ ਪਾਸੇ ਖੋਲ੍ਹ ਦਿੱਤਾ ਤੇ ਹੁਣ ਉਸ ਦੀਆਂ ਉਂਗਲੀਆਂ ਪੱਟਾਂ ਤੋਂ ਪੇਟ ਵੱਲ ਜਾ ਰਹੀਆਂ ਸਨ। ਪੇਟ ਦੇ ਉਪਰਲੇ ਹਿੱਸੇ ਤੋਂ ਰੇਸ਼ਮੀ ਗਾਉਨ ਏਧਰ—ਉਧਰ ਹਟ ਜਾਣ ਨਾਲ ਉਸਦੀ ਹਲਕੇ ਨੀਲੇ ਰੰਗ ਦੀ ਬ੍ਰਾ ਵੀ ਦਿਸ ਰਹੀ ਸੀ। ਪਰ ਜੇਕਰ ਇਸ ਨੀਲੇ ਰੰਗ ਦੀ ਬ੍ਰਾ ਨਾਲ ਮੈਚ ਕਰਦੀ ਪੈਂਟੀ ਹੁੰਦੀ ਤਾਂ ਉਹ ਹਲਕੇ ਪੀਲੇ ਰੰਗ ਦੇ ਗਾਉਨ ’ਚੋਂ ਵੀ ਦਿਸਣੀ ਚਾਹੀਦੀ ਸੀ।ਫੁੱਲਦਾਰ ਡਿਜ਼ਾਈਨਰ ਗਾਉਨ ਹੇਠ ਅਜਿਹਾ ਕੋਈ ਸੰਕੇਤ ਨਹੀਂ ਸੀ ਮਿਲ ਰਿਹਾ। ਸੋ ਇਸ ਤੋਂ ਭਾਵ ਹੈ ਕਿ ਜਾਂ ਤਾਂ ਕਸਟਮਰ ਨੇ ਮੈਚਿੰਗ ਇਨਰਜ਼ ਨਹੀਂ ਹਨ ਪਾਏ ਤੇ ਜਾਂ ਫੇਰ ਹੇਠਲੇ ਪਾਸੇ ਗਾਉਨ ਥੱਲੇ ਕੁਝ ਨਹੀਂ ਹੈ। ਜੇਕਰ ਪੈਂਟੀ ਹੋਈ ਵੀ ਤਾਂ ਕਿਸੇ ਸਫੈਦ ਜਾਂ ਕ੍ਰੀਮ ਕਲਰ ਦੀ ਹੋਵੇਗੀ।
ਇਸ ਕੰਬੀਨੇਸ਼ਨ ਨਾਲ ਤਨਿਸ਼ਕ ਲਈ ਕਸਟਮਰ ਦੀ ਮਾਨਸਿਕਤਾ ਦਾ ਅੰਦਾਜ਼ਾ ਕਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਸੀ। ਇੱਕ ਤਰਾਂ ਇਹ ਠੀਕ ਵੀ ਸੀ, ਕਿਉਂਕਿ ਇਹੀ ਸੰਦੇਹ ਉਸਨੂੰ ਆਪਣੇ ਸ਼ਰੀਰਿਕ ਤਨਾਵ ਨੂੰ ਰੋਕ ਰਿਹਾ ਸੀ। ਇਸ ਵੇਲੇ ਆਪਣੇ ਸਰੀਰਿਕ ਤਨਾਵ ਅਤੇ ਤਾਪਮਾਨ ਤੇ ਕਾਬੂ ਰੱਖਣਾ ਵੀ ਬੇਹਦ ਜ਼ਰੂਰੀ ਹੁੰਦਾ ਹੈ। ਕਿਉਂਕਿ ਤਨਿਸ਼ਕ ਵੀ ਉੱਪਰ ਤੋਂ ਨੰਗੇ ਬਦਨ ਹੋ ਕੇ ਸਿਰਫ਼ ਸ਼ੌਰਟਸ ਵਿੱਚ ਹੀ ਸੀ। ਜਰਾ ਜਿੰਨੀ ਹਿਮਾਕਤ ਜਾਂ ਜ਼ਲਦਬਾਜ਼ੀ ਇੱਕ ਵੱਡੇ ਅਫਸਰਾਂ ਵਾਲੇ ਪੋਟੈਂਸ਼ੀਅਲ ਕਸਟਮਰ ਨੂੰ ਹਮੇਸ਼ਾ ਲਈ ਪਹੁੰਚ ਤੋਂ ਉਸ ਪਾਰ ਲੈ ਜਾ ਸਕਦੀ ਸੀ। ਟ੍ਰੇਨਿੰਗ ਵਿੱਚ ਤਨਿਸ਼ਕ ਨੂੰ ਇਹ ਵਿਸ਼ੇਸ਼ ਕਰਕੇ ਸਿਖਾਇਆ ਗਿਆ ਸੀ।
ਉਹ ਇਸ ਵੇਲੇ ਕਿਸੇ ਏਸ਼ੀਆਈ ਮੁਲਕ ਦੇ ਪੇਂਡੂ ਫਾਰਮ ਹਾਊਸ ਦੇ ਕਾਲੇ—ਚਿੱਟੇ ਘੋੜਿਆਂ ਦੀ ਤੀਮਾਰਦਾਰੀ ਨਹੀਂ ਸੀ ਕਰ ਰਿਹਾ ਕਿ ਕਿਤੇ ਵੀ ਥਾਪੀ ਲਾ ਦੇਵੇ ਜਾਂ ਕੁਝ ਵੀ ਮਰੋੜ ਦੇਵੇ। ਉਸ ਦੇ ਸਾਹਮਣੇ ਤਾਂ ਇੱਕ ਬੜੇ ਮੁਲਕ ਦੀ ਪੌਸ਼ ਬਸਤੀ ਵਿੱਚ ਅਜਿਹਾ ਕਸਟਮਰ ਸੀ ਜੋ ਉਸਦੀ ਜ਼ਿੰਦਗੀ ਬਦਲ ਸਕਦਾ ਸੀ। ਉਸਨੂੰ ਧਰਤੀ ਤੋਂ ਆਸਮਾਨ ਤੇ ਲੈ ਜਾ ਸਕਦਾ ਸੀ ਤੇ ਜ਼ਰਾ ਜਿੰਨੀ ਗਲਤੀ ਹੋ ਜਾਣ ਤੇ ਇਨਸਾਨ ਪਛਤਾਵੇ ਦੇ ਘਣੇ ਜੰਗਲਾਂ ਵਿੱਚ ਭਟਕ ਸਕਦਾ ਸੀ। ਜਿਥੇ ਨਾ ਕੋਈ ਰੋਸ਼ਨੀ ਜਾ ਸਕੇ ਤੇ ਨਾ ਤਾਜ਼ੀਆਂ ਹਵਾਵਾਂ। ਕਰੋੜਾਂ ਰੁਪਈਏ ਕਮਾਉਣ ਵਾਲੀ ਉਸਦੇ ਸਾਹਮਣੇ ਲੇਟੀ ਸੈਲੀਬ੍ਰੇਟੀ ਨਾ ਸਿਰਫ ਕੋਈ ਮਾਦਾ ਜਿਸਮ ਹੀ ਸੀ ਕਿ ਜਿਸ ਤੇ ਕੋਈ ਸੁੰਦਰ ਯੁਵਾ ਤਨ—ਬਦਨ ਦੀ ਬਾਜ਼ੀ ਜਿੱਤ ਲੈਂਦਾ। ਉਹ ਤਾਂ ਤਨਿਸ਼ਕ ਦੇ ਹੁਨਰ ਲਈ ਟਾਸਕ ਸੀ।
ਸੰਭਲ—ਸੰਭਲ ਕੇ ਚਲਦਿਆਂ ਤਨਿਸ਼ਕ ਨੇ ਜਦ ਪੇਟ ਦੇ ਵਿਚਕਾਰ ਧੁੰਨੀ ਵਿੱਚ ਆਪਣੀ ਪਤਲੀ ਨੁਕੀਲੀ ਉਂਗਲੀ ਫੇਰੀ ਤਾਂ ਸੈਲੀਨਾ ਦੇ ਚੇਹਰੇ ਤੇ ਇਕਦਮ ਨੂਰ ਆ ਗਿਆ। ਹੁਣ ਅੱਗੇ ਦੇ ਰਸਤੇ ਬੜੇ ਕਠਿਨ ਸਨ। ਪਰ ਮੌਕੇ ਅਨੁਸਾਰ ਸੈਲੀਨਾ ਦਾ ਖਿੜਿਆ ਚਿਹਰਾ ਉਸ ਨੂੰ ਪਹਾੜਾਂ ਵਿਚੋਂ ਉੱਗਦੇ ਸੋਹਲ ਤੇ ਸੰਦੂਰੀ ਸੂਰਜੀ ਚਮਕ ਵਾਲਾ ਨਜ਼ਰ ਆਇਆ। ਤਨਿਸ਼ਕ ਦਾ ਆਤਮ ਵਿਸ਼ਵਾਸ ਵੱਧਦਾ ਜਾ ਰਿਹਾ ਸੀ।
ਤਨਿਸ਼ਕ ਨੇ ਆਪਣਾ ਨਰਮ ਹੱਥ ਹੋਰ ਅੱਗੇ ਵਧਾਇਆ, ਕਾਫ਼ੀ ਢਲਾਣ ਤੇ ਉਤਾਰਣ ਤੇ ਵੀ ਉਸਨੂੰ ਕੋਈ ਰੋਮ, ਰੇਸ਼ੇ ਜਾਂ ਤੰਤਾਂ ਦਾ ਕੋਈ ਸੰਕੇਤ ਨਾ ਮਿਲਿਆ। ਕੱਪੜਾ ਹੀ ਮੁੜਿਆ ਹੋਇਆ ਸੀ ਕੋਈ ਪੈਂਟੀ ਨਹੀਂ ਸੀ।
ਤਨਿਸ਼ਕ ਨੂੰ ਯਾਦ ਆਇਆ ਕਿ ਆਮ ਤੌਰ ਤੇ ਸੈੱਸ਼ਨ ਸ਼ੁਰੂ ਹੁੰਦੇ ਹੀ ਕਸਟਮਰ ਇੱਕ ਵਾਰ ਵਾਸ਼ਰੂਮ ਜਾਂਦਾ ਹੈ, ਪਾਣੀ ਪੀਂਦਾ ਹੈ। ਪਾਣੀ ਪੀਣ ਲਈ ਤਾਂ ਉਸਨੇ ਪੁੱਛਿਆ ਵੀ ਸੀ। ਪਰ ਇਨਕਾਰ ਹੋ ਗਿਆ ਸੀ। ਹੁਣ ਦੋ ਹੀ ਸੰਭਾਵਨਾਵਾਂ ਸਨ। ਅਕਸਰ ਕੁਝ ਕਸਟਮਰ ਪੂਰੀ ਤਰਾਂ ਕੱਪੜੇ ਉੱਤਾਰ ਕੇ ਕੰਮ ਪੂਰਾ ਕਰਵਾਉਂਦੇ ਹਨ ਤੇ ਕੁਝ ਛੋਟ—ਮੋਟੇ ਚਿਥੜੇ—ਚਿੰਦੀਆਂ ਪਾਈ ਰੱਖਦੇ ਨੇ। ਪਰ ਇਹ ਦੂਸਰੀ ਕਿਸਮ ਦੇ ਕਸਟਮਰ ਕੰਮ ਨੂੰ ਗਹਿਰਾਈ ਨਾਲ ਕਰਵਾਉਂਦੇ ਹਨ। ਤਨਿਸ਼ਕ ਨੂੰ ਵੀ ਪਸੀਨਾ ਆਉਂਣ ਲੱਗ ਪਿਆ।
ਹੋ ਸਕਦਾ ਹੈ ਕਿ ਕਸਟਮਰ ਨੇ ਉਸਦੇ ਆਉਣ ਤੋਂ ਪਹਿਲਾਂ ਹੀ ਪਾਣੀ ਪੀ ਲਿਆ ਹੋਵੇਗਾ ਤੇ ਨਾਲੇ ਆਪਣੇ ਕੱਪੜੇ—ਲੱਤੇ ਢਿੱਲੇ ਕਰਕੇ ਘਟਾ ਲਏ ਹੋਣਗੇ। ਸੰਭਵ ਹੈ ਕਿ ਉਸਨੇ ਉਸੇ ਸਮੇਂ ਆਪਣੀ ਪੈਂਟੀ ਵੀ ਹਟਾ ਲਈ ਹੋਵੇ।
ਟ੍ਰੇਨਿੰਗ ਦੌਰਾਨ ਸਿਖਲਾਇਆ ਜਾਂਦਾ ਹੈ ਕਿ ਜੇਕਰ ਕਸਟਮਰ ਤੁਹਾਡੇ ਹੀ ਦੇਸ਼ ਦਾ ਜਾਂ ਕੋਈ ਜਾਣ—ਪਛਾਣ ਵਾਲਾ ਹੋਵੇ ਤਾਂ ਅਜਿਹੇ ਮੌਕੇ ਤੇ ਮਿਲਦੇ ਸਾਰ ਅਦਬ ਤੇ ਤਹਿਜ਼ੀਬ ਦੇ ਦੂਜੇ ਢੰਗ ਅਪਣਾਏ ਜਾਂਦੇ ਹਨ। ਜਿਵੇਂ ਤੁਸੀਂ ਉਸਨੂੰ ਹੱਥ ਜੋੜ ਦਿਓ, ਕਿੱਸ ਕਰਕੇ ਸਿਰ ਝੁਕਾ ਲਵੋ। ਇਹ ਬਿਲਕੁਲ ਉਵੇਂ ਹੈ ਕਿ ਜਿਵੇਂ ਤੁਸੀਂ ਕਿਸੇ ਅਣਪਛਾਤੇ ਕੁੱਤੇ ਨਾਲ ਸਾਹਮਣਾ ਹੁੰਦਿਆਂ ਜਾਣ ਲੈਂਦੇ ਹੋ। ਕੁੱਤਾ ਕਿਸੇ ਵੀ ਮੁਲਕ ਜਾਂ ਕਿਸੇ ਵੀ ਨਸਲ ਦਾ ਹੋਵੇ ਉਹ ਪੂੰਛ ਹਿਲਾ ਕੇ ਜਾਂ ਮਾਮੂਲੀ ਭੌਂਕ ਕੇ ਤੁਹਾਨੂੰ ਬੇਡਰ ਹੋ ਜਾਣ ਦਾ ਸੰਕੇਤ ਦੇ ਦਿੰਦਾ ਹੈ। ਇੱਥੋਂ ਤੱਕ ਕਿ ਉਸਦਾ ਭੌਂਕਣਾ ਵੀ ਕੱਟ ਲੈਣ ਦੀ ਇੱਛਾ ਜ਼ਾਹਿਰ ਨਹੀਂ ਕਰਦਾ। ਉਹ ਭੌਂਕ ਕੇ ਖੁਸ਼ੀ ਜਾਂ ਚੁੱਪ ਰਹਿ ਕੇ ਗੁੱਸਾ ਵੀ ਜਤਾ ਸਕਦਾ ਹੈ। ਸੋ ਉਸ ਵੇਲੇ ਤੁਰੰਤ ਫੈਸਲਾ ਲੈ ਲੈਣਾ ਜ਼ਰੂਰੀ ਹੁੰਦਾ ਹੈ, ਪਰ ਤੁਹਾਡੇ ਪਾਸ ਹੋਰ ਢੰਗ ਵੀ ਉਪਲਬਧ ਰਹਿੰਦੇ ਹਨ। ਗੋਯਾ ਤੁਸੀਂ ਟ੍ਰੇਂਡ ਹੁੰਦੇ ਹੋ।
ਜਦ ਤਨਿਸ਼ਕ ਸੈਲੀਨਾਂ ਦੇ ਪੇਟ ਦੇ ਇੱਕ ਪਾਸੇ ਆ ਕੇ ਉਸਦੀ ਬ੍ਰਾ ਦੇ ਹੁੱਕ ਢਿੱਲੇ ਕਰ ਰਿਹਾ ਸੀ ਤਾਂ ਸੈਲੀਨਾ ਉਸਦੇ ਪੱਟਾਂ ਤੇ ਲਮਕਦੇ ਉਸਦੇ ਸ਼ੌਰਟਸ ਦੇ ਨਾਲੇ ਨਾਲ ਖੇਡਣ ਲੱਗ ਪਈ। ਕਦੇ ਉਹ ਆਪਣੇ ਨਹੁੰਆਂ ਨਾਲ ਨਾਲੇ ਦੇ ਸਿਰੇ ਦੇ ਧਾਗਿਆਂ ਨੂੰ ਅੱਡ ਕਰਣ ਦੀ ਕੋਸ਼ਿਸ਼ ਕਰਦੀ ਤੇ ਕਦੇ ਉਂਗਲੀਆਂ ਵਿੱਚ ਵੱਟ ਕੇ ਉਸ ਧਾਗੇ ਵਾਂਗ ਨੁਕੀਲਾ ਕਰਨ ਦੀ ਕਿਰਿਆ ਕਰਦੀ ਜਿਵੇਂ ਅਸੀਂ ਧਾਗੇ ਨੂੰ ਸੂਈ ਵਿੱਚ ਪਰੋਣ ਤੋਂ ਪਹਿਲਾਂ ਮਰੋੜ ਕੇ ਖਿਚਾਅ ਪੈਦਾ ਕਰ ਲੈਂਦੇ ਹਾਂ।
ਲੇਟੀ ਹੋਈ ਸੈਲੀਨਾ ਨੇ ਜਦ ਇੱਕ ਪਾਸੇ ਕਰਵਟ ਲੈਂਦਿਆਂ ਕੋਲ ਪਏ ਸਟੂਲ ਤੋਂ ਆਪਣਾ ਮੋਬਾਇਲ ਫੜਨਾ ਚਾਹਿਆ ਤਾਂ ਮਾਮੂਲੀ ਖਿਚਾ ਪੈਦਾ ਹੋ ਜਾਣ ਤੇ ਤਨਿਸ਼ਕ ਦਾ ਨਾਲਾ ਪੂਰੀ ਤਰਾਂ ਖੁੱਲ੍ਹ ਗਿਆ। ਹੁਣ ਉੱਪਰ ਤੋਂ ਸ਼ੌਰਟਸ ਢਿੱਲਾ ਹੋ ਜਾਣ ਕਰਕੇ ਉਸਦੇ ਭੀਤਰ ਵਾਲਾ ਤਨਿਸ਼ਕ ਦਾ ਛੋਟਾ ਜਿਹਾ ਕੋਰੀਅਨ ਅੰਡਰਵੀਅਰ ਦਿਖਣ ਲੱਗ ਪਿਆ। ਪਰ ਤਨਿਸ਼ਕ ਨੇ ਉਸ ਵੱਲ ਕੋਈ ਧਿਆਨ ਨਾ ਕੀਤਾ।
ਸੈਲੀਨਾ ਨੇ ਲਾਪਰਵਾਹੀ ਨਾਲ ਮੋਬਾਇਲ ਤੋਂ ਕੋਈ ਨੰਬਰ ਮਿਲਾਇਆ ਤੇ ਬੇਪਰਵਾਹ ਹੋ ਕੇ ਗੱਲਾਂ ਕਰਨ ਲੱਗ ਪਈ। ਤਨਿਸ਼ਕ ਨੇ ਹੁਣ ਉਸਦੀ ਪਿੱਠ ਵੱਲ ਨੂੰ ਹੱਥ ਵਧਾ ਕੇ ਉਸਦੀ ਬ੍ਰਾ ਦੀ ਹੁੱਕ ਖੋਲ ਦਿੱਤੀ ਤੇ ਬ੍ਰਾ ਉੱਤਾਰ ਕੇ ਇੱਕ ਪਾਸੇ ਰੱਖ ਦਿੱਤੀ। ਰੇਸ਼ਮੀ ਗਾਉਨ ਦੇ ਲੜ ਹਾਲੇ ਵੀ ਉਸ ਦੀ ਛਾਤੀ ਦੇ ਕੁਝ ਹਿੱਸੇ ਨੂੰ ਢੱਕ ਰਹੇ ਸਨ, ਪਰ ਜ਼ਿਆਦਾ ਵੱਡਾ ਹਿੱਸਾ ਹੁਣ ਤਨਿਸ਼ਕ ਦੇ ਸਾਹਣੇ ਖੁੱਲ੍ਹਾ ਪਿਆ ਸੀ। ਤਨਿਸ਼ਕ ਨੇ ਗਾਉਨ ਦੇ ਉੱਪਰੋਂ ਹੀ ਇਕ ਪਾਸੇ ਦੀ ਦੂਧੀ ਤੇ ਹੱਥ ਰੱਖਕੇ ਨਿੱਪਲ ਨੂੰ ਪੋਲੇ ਹੱਥੀਂ ਦੋ ਉਂਗਲੀਆਂ ਵਿੱਚ ਲੈ ਕੇ ਮਲਿਆ ਤਾਂ ਸੈਲੀਨਾ ਨੂੰ ਲੱਗਾ ਕਿ ਜਿਵੇਂ ਉਸਦਾ ਮੋਬਾਇਲ ਵਾਈਬ੍ਰੇਟ ਹੋਇਆ ਹੈ।
ਪਰ ਤੁਰੰਤ ਹੀ ਉਹ ਸੰਭਲ ਕੇ ਮੁੜ ਗੱਲਾਂ ਵਿੱਚ ਮਸਤ ਹੋ ਗਈ। ਤਨਿਸ਼ਕ ਨੂੰ ਹੁਣ ਸਹਿਜੇ ਹੀ ਆਪਣੇ ਫੈਸਲੇ ਲੈਣ ਦੀ ਖੁੱਲ ਮਿਲ ਗਈ ਸੀ। ਉਸਨੇ ਆਪਣੇ ਸ਼ੌਰਟਸ ਨੂੰ ਉਤਾਰ ਕੇ ਇੱਕ ਪਾਸੇ ਰੱਖੀ ਆਪਦੀ ਜੈਕਟ, ਲੋਅਰ ਅਤੇ ਟੀ—ਸ਼ਰਟ ਦੇ ਉੱਤੇ ਗੇਰ ਦਿੱਤਾ ਅਤੇ ਆਪਣੇ ਅੰਡਰ ਵੀਅਰ ਦੇ ਕਿਨਾਰਿਆਂ ਨੂੰ ਸਹਿਲਾਉਂਦਾ ਹੋਇਆ ਆਰਾਮ ਨਾਲ ਬੈਠ ਗਿਆ।
ਹੁਣ ਉਹ ਆਪਣੇ ਦੋਵੇਂ ਹੱਥਾਂ ਨਾਲ ਸੈਲੀਨਾ ਦੇ ਜਿਸਮ ਦੇ ਉਪਰਲੇ ਹਿੱਸੇ ਨੂੰ ਮਸਲ ਰਿਹਾ ਸੀ। ਗਾਉਨ ਦੀ ਲੜ ਸਿਰਫ ਪੇਟ ਹੇਠਾਂ ਪੱਟਾਂ ਦੇ ਉੱਪਰਲੇ ਹਿੱਸੇ ਨੂੰ ਢੱਕ ਰਹੀ ਸੀ। ਪਰ ਇਹ ਤਾਂ ਸਪਸ਼ਟ ਸੀ ਕਿ ਹੇਠਾਂ ਪੈਂਟੀ ਨਹੀਂ ਹੈ। ਤਨਿਸ਼ਕ ਦੀਆਂ ਉਂਗਲੀਆਂ ਦਾ ਜਾਦੂਈ ਜਲਵਾ ਹੁਣ ਆਪਣੇ ਸ਼ਿਖਰਾਂ ਤੇ ਸੀ। ਆਪਣੀ ਇਸ ਮੁਹਾਰਤ ਕਰਕੇ ਉਹ ਆਪਣੇ ਸਾਥੀਆਂ ਵਿੱਚ ਤਾਂ ਖਾਸੀਅਤ ਰੱਖਦਾ ਹੀ ਸੀ, ਆਪਣੇ ਸੈਲੂਨ ਦੇ ਪਤਵੰਤੇ ਗ੍ਰਾਹਕਾਂ ਦੀ ਵੀ ਪਹਿਲੀ ਪਸੰਦ ਬਣਿਆ ਹੋਇਆ ਸੀ।
ਇਸ ਹੁਨਰ ਦੀ ਅਤਿਅੰਤ ਮੁਹਾਰਤ ਕੋਈ ਇੱਕ ਦਿਨ ਵਿੱਚ ਪ੍ਰਾਪਤ ਨਹੀਂ ਸੀ ਹੋਈ। ਉਹ ਤਾਂ ਬਚਪਨ ਤੋਂ ਹੀ ਇਸ ਹਿਤ ਸਖ਼ਤ ਮਿਹਨਤ ਕਰਦਾ ਆ ਰਿਹਾ ਸੀ। ਇਤਿਫਾਕਣ ਉਸ ਨੂੰ ਕਈ ਉੱਚ ਮੌਕੇ ਅਤੇ ਸਹਿਯੋਗ ਵੀ ਉਸਦੀ ਦੁਨੀਆਂ ਵਿੱਚ ਮਿਲਦੇ ਰਹੇ ਸਨ।ਬੇਸ਼ਕ ਇਸ ਦੌਰਾਨ ਉਸਨੂੰ ਬੜੇ ਨੁਕਸਾਨ ਵੀ ਝਲਣੇ ਪਏ ਸਨ।
ਉਸਨੇ ਆਪਣੇ ਬਚਪਨ ਤੋਂ ਹੀ ਪਿਤਾ ਨੂੰ ਫਾਰਮ—ਹਾਊਸ ਵਿੱਚ ਜਾਨਵਰਾਂ ਦੀ ਤੀਮਾਰਦਾਰੀ ਕਰਦਿਆਂ ਦੇਖਿਆ, ਮਾਂ ਆਸਾਨਿਕਾ ਨੇ ਖੁਦ ਉਸਦੇ ਬਦਨ ਨੂੰ ਗਠੀਲਾ ਤੇ ਮਜ਼ਬੂਤ ਬਣਾਉਣ ਹਿੱਤ ਕਈ ਪਾਪੜ ਵੇਲੇ। ਉਸਨੂੰ ਸ਼ਰੀਰ ਨੂੰ ਸੁਖ ਦੇਣ ਵਾਲੀ ਤਰਾਂ—ਤਰਾਂ ਦੀ ਮਸਾਜ਼ ਕਰਨ ਦੇ ਗੁਰ ਸਿਖਾਏ। ਫਿਰ ਗੋਮਾਂਗ ਵਰਗੇ ਲਾਮਾ ਸੰਤ ਨੇ ਇੰਦ੍ਰੀ ਫੜਕੇ ਪਰਿਵਾਰ ਬਣਾਉਣ ਅਤੇ ਛਾਤੀਆਂ ਫੜ ਲੈਣ ਨਾਲ ਰਿਸ਼ਤੇ ਬਣਨ—ਟੁੱਟਣ ਦੇ ਭੇਦ ਸਮਝਾਏ ਸਨ, ਜੋ ਭੋਲੀ ਉਮਰ ਵਿੱਚ ਵੀ ਉਸਦੇ ਜਿਹਨ ਵਿੱਚ ਘੁੱਲਦੇ ਰਹੇ। ਅੱਜ ਉਹ ਪਸੀਨਾ—ਪਸੀਨਾ ਹੋਇਆ ਆਪਣੀ ਅਹਿਮ ਤੇ ਰਈਸ ਕਸਟਮਰ ਦੀਆਂ ਛਾਤੀਆਂ ਨਾਲ ਖੇਡ ਰਿਹਾ ਸੀ। ਸ਼ੇਖ ਸਾਹਿਬ ਨਾਲ ਹੋਈ ਮੁਲਾਕਾਤ ਤਾਂ ਉਸਦੀ ਜ਼ਿੰਦਗੀ ਦਾ ਇੱਕ ਸੰਯੋਗ ਸੀ, ਪਰ ਸ਼ੇਖ ਸਾਹਿਬ ਦੇ ਦਿਲ ਵਿੱਚ ਜਗ੍ਹਾ ਬਣਾ ਕੇ, ਉਸਨੂੰ ਸੰਪੰਨ ਮੁਕਾਮ ਤੇ ਹਾਸਿਲ ਕਰਵਾਉਣ ਵਿਚ ਉਸਦਾ ਆਪਣਾ ਹੁਨਰ ਹੀ ਕੰਮ ਆਇਆ ਸੀ। ਜ਼ਿੰਦਗੀ ਨੇ ਦਰਦ ਦੀਆਂ ਫਸਲਾਂ ਉਗਾਉਂਣੀਆਂ ਸਿਖਾਈਆਂ ਤੇ ਇਨ੍ਹਾਂ ਫਸਲਾਂ ਨੂੰ ਹੀ ਉਮੀਦਾਂ ਦੇ ਫਲ ਆ ਲੱਗੇ ਸਨ।
ਉਸਨੇ ਇਸ ਹੁਨਰ ਵਿੱਚ ਸਲਾਹ—ਮਸ਼ਵਰਾ ਤੇ ਟ੍ਰੇਨਿੰਗ ਤਾਂ ਕਈ ਲੋਕਾਂ ਤੋਂ ਪ੍ਰਾਪਤ ਕੀਤੀ ਪਰ ਉਸਦੇ ਆਪਣੇ ਅਨੁਭਵ ਅਤੇ ਉਸਦੀ ਵਰਤੋਂ ਕਰਨ ਨਾਲ ਵੀ ਕੰਮ ਨੂੰ ਚਾਰ ਚੰਦ ਲੱਗ ਗਏ। ਸੈਲੀਨਾ ਉਸਦੇ ਤਿਆਰ ਕੀਤੇ ਲੇਪ ਦੀ ਠੰਡਕ ਵਿੱਚ ਮਦਹੋਸ਼ ਸੀ, ਉਸਦੀਆਂ ਉਂਗਲੀਆਂ ਦੀ ਚੰਚਲ ਤੇ ਫੁਰਤੀਲੀ ਗਰਮਾਇਸ਼ ਵਿੱਚ ਮਸਤ ਸੀ। ਉਹ ਤਾਂ ਆਪਣੇ ਬੇਸ਼ ਕੀਮਤੀ ਬਦਨ ਨੂੰ ਉਸਦੀ ਤਾਬੇਦਾਰੀ ਵਿੱਚ ਆਜ਼ਾਦ ਕਰਕੇ ਚੈਨ ਨਾਲ ਪਈ ਸੀ। ਹੁਣ ਉਸਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਸੈਲੀਨਾ ਅਤੇ ਉਸ ਵਿੱਚ ਕੋਈ ਪਰਦਾ ਨਹੀਂ ਰਿਹਾ ਅਤੇ ਨਾ ਹੀ ਰਹਿਣ ਵਾਲਾ ਸੀ। ਉਸਦਾ ਆਖਰੀ ਪਰਦਾ ਤਿੰਨ ਰੰਗਾਂ ਵਾਲਾ ਉਹ ਨਿੱਕਾ ਜਿਹਾ ਅੰਡਰਵੀਅਰ ਵੀ ਹੁਣ ਬੇਚੈਨ ਹੋ ਆਇਆ ਸੀ। ਕਿਸੇ ਬੰਨ ਦੀ ਭਾਂਤਿ ਜਿਸਦੀਆਂ ਮੌਜ਼ਾ ਬਾਹਰ ਨਿਕਲਣ ਨੂੰ ਛਟਪਟਾ ਰਹੀਆਂ ਸਨ। ਪਰ ਉਹ ਉਨ੍ਹਾਂ ਨੂੰ ਰੋਕੀ ਖੜ੍ਹਾ ਸੀ।
ਤਨਿਸ਼ਕ ਨੇ ਸੈਲੀਨਾ ਦੇ ਵਾਲਾਂ ਨੂੰ ਵੀ ਆਪਣੀਆਂ ਜਾਦੂਈ ਉਂਗਲੀਆਂ ਨਾਲ ਬੇਹੱਦ ਰਾਹਤ ਪਹੁੰਚਾਈ ਸੀ ਅਤੇ ਹੁਣ ਤਨਿਸ਼ਕ ਨੇ ਖੁਦ ਉਨ੍ਹਾਂ ਨੂੰ ਸਮੇਟ ਕੇ ਇੱਕ ਵੱਡੇ ਤੌਲੀਏ ਵਿੱਚ ਲਪੇਟ ਦਿੱਤਾ ਸੀ। ਗਾਊਨ ਵੀ ਸਮੇਟ ਕੇ ਇੱਕ ਪਾਸੇ ਰੱਖ ਦਿੱਤਾ ਗਿਆ। ਸੈਲੀਨਾ ਪਤਾ ਨਹੀਂ ਐਡੀ ਰਾਤ ਗਏ ਤੱਕ ਕਿਸ ਨਾਲ ਗੱਲਾਂ ਕਰ ਰਹੀ ਸੀ। ਕਾਲ ਬਹੁਤ ਲੰਬੀ ਹੋ ਰਹੀ ਸੀ ਪਰ ਗੱਲਾਂ ਖ਼ਤਮ ਹੋਣ ਦਾ ਨਾਮ ਨਹੀਂ ਸੀ ਲੈ ਰਹੀਆਂ। ਤਨਿਸ਼ਕ ਦਾ ਜਾਣੂ ਫੋਨ ਤੇ ਉਸਦੀ ਆਵਾਜ਼ ਵਿੱਚ ਵੀ ਸ਼ਰਾਬ ਘੋਲ ਰਿਹਾ ਸੀ। ਉਹ ਲਫ਼ਜ਼—ਦਰ—ਲਫ਼ਜ਼ ਨਸ਼ੇ ਵਿੱਚ ਮਸਤ ਹੁੰਦੀ ਜਾ ਰਹੀ ਸੀ। ਪਰ ਪਤਾ ਨਹੀਂ ਕਿ ਦੂਸਰੇ ਪਾਸੇ ਕੌਣ ਸੀ ਜੋ ਗੱਲਾਂ ਨੂੰ ਖ਼ਤਮ ਨਹੀਂ ਸੀ ਹੋਣ ਦੇ ਰਿਹਾ। ਬੋਲਣ ਵਾਲਿਆਂ ਦੀ ਖੁਮਾਰੀ ਵੱਧਦੀ ਜਾਂਦੀ ਸੀ। ਤਨਿਸ਼ਕ ਦਾ ਪਲੇਟ ਵਿੱਚ ਘੋਲਿਆ ਲੇਪ ਖ਼ਤਮ ਹੋ ਗਿਆ ਸੀ। ਸੈਲੀਨਾ ਨੂੰ ਪੂਰੇ ਬਦਨ ਤੇ ਇਸ ਲੇਪ ਨਾਲ ਇੱਕ ਨਵੀਂ ਤਾਜ਼ਗੀ ਦਾ ਅਨੁਭਵ ਹੋਣ ਲੱਗਾ।ਤਨਿਸ਼ਕ ਵੀ ਉਸ ਲੇਪ ਨੂੰ ਸ਼ਰੀਰ ਦੀ ਚਮੜੀ ਨਾਲ ਇਕਮਿਕ ਕਰ ਦੇਣ ਲਈ ਆਪਣੀਆਂ ਹਥੇਲੀਆਂ ਅਤੇ ਉਂਗਲੀਆਂ ਦੇ ਨਾਲ ਕਮਾਲ ਦਾ ਜਾਦੂ ਕਰਦਾ ਜਾ ਰਿਹਾ ਸੀ। ਹੁਣ ਤਾਂ ਉਸਦੇ ਬਦਨ ਵਿੱਚ ਗਜ਼ਬ ਦੀ ਫੁਰਤੀ ਤੇ ਤਾਜ਼ਗੀ ਆ ਚੁੱਕੀ ਸੀ।
ਤਨਿਸ਼ਕ ਹੁਣ ਸੈਲੀਨਾ ਦੇ ਬਿਲਕੁਲ ਨਾਲ ਜੁੜਿਆ ਬੈਠਾ ਸੀ ਅਤੇ ਦੋਵੇਂ ਹੱਥਾਂ ਨਾਲ ਬਦਨ ਨੂੰ ਮਸਲ—ਮਸਲ ਕੇ ਸ਼ਰੀਰ ਤੇ ਲੱਗੇ ਲੇਪ ਨੂੰ ਚਮੜੀ ਵਿੱਚ ਜਜ਼ਬ ਕਰ ਰਿਹਾ ਸੀ।
ਉਹ ਜਾਣਦਾ ਸੀ ਕਿ ਜੇਕਰ ਸਮੇਂ ਦੀ ਘਾਟ ਕਰਕੇ ਜਾਂ ਕਿਸੇ ਹੋਰ ਕਾਰਣ ਲੇਪ ਨੂੰ ਸ਼ਰੀਰ ਤੋਂ ਪੂੰਝ ਦਿੱਤਾ ਗਿਆ ਤਾਂ ਕਸਟਮਰ ਨੂੰ ਬੇਚੈਨੀ ਅਨੁਭਵ ਹੋਣ ਲੱਗ ਜਾਵੇਗੀ। ਜਿਸ ਕਰਕੇ ਕਸਟਮਰ ਕਦੇ ਕਦੇ ਸੰਤੁਸ਼ਟ ਨਹੀਂ ਹੁੰਦਾ ਅਤੇ ਉਹ ਖੁਦ ਵੀ ਦੂਸਰੇ ਦੇ ਸ਼ਰੀਰ ਦੀ ਨੇੜਤਾ ਚਾਹੁਣ ਲੱਗਦਾ ਹੈ। ਫੇਰ ਵੀ ਤਨਿਸ਼ਕ ਤੇਜ਼ੀ ਨਾਲ ਲੇਪ ਨੂੰ ਚਮੜੀ ਵਿੱਚ ਜਜ਼ਬ ਕਰਨ ਲਈ ਮਿਹਨਤ ਕਰਦਾ ਰਿਹਾ।
ਸੈਲੀਨਾ ਦੀ ਬੇਫਿਕਰੀ ਨਾਲ ਉਸਨੂੰ ਰਾਹਤ ਮਿਲੀ ਸੀ ਤੇ ਉਸ ਦਾ ਹੌਂਸਲਾ ਵੀ ਕਾਫ਼ੀ ਵੱਧ ਚੁੱਕਾ ਸੀ। ਉਹ ਕੰਮ ਦੀ ਗਰਜ ਭੁੱਲ ਕੇ ਤੇਜ਼ੀ ਨਾਲ ਹੱਥ ਚਲਾਉਂਦਾ ਰਿਹਾ। ਹੁਣ ਉਹ ਆਪਣੀ ਉੱਤੇਜ਼ਨਾ ਨੂੰ ਸੈਲੀਨਾ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਸੀ ਕਰ ਰਿਹਾ। ਉਸਨੂੰ ਲੱਗਾ ਕਿ ਇੱਥੇ ਉਹ ਪੂਰੀ ਤਰਾਂ ਇਕ ਮਜ਼ਦੂਰ ਹੈ।
ਪਤਾ ਨਹੀਂ ਕਿਉਂ ਉਸਨੂੰ ਹੁਣ ਆਪਣੇ ਘਰ—ਪਰਿਵਾਰ ਦੀਆਂ ਯਾਦਾਂ ਆਉਣ ਲੱਗ ਪਈਆਂ। ਉਸ ਨੂੰ ਮਾਂ ਦੀ ਯਾਦ ਆ ਰਹੀ ਸੀ, ਜੋ ਬਚਪਨ ਵਿੱਚ ਮਾਲਿਸ਼ ਕਰਦੇ—ਕਰਦੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰਿਆ ਕਰਦੀ ਸੀ। ਦੇਖਦੇ—ਦੇਖਦੇ ਉਸਦੀਆਂ ਉਂਗਲੀਆਂ ਬਿਲਕੁਲ ਉਸੇ ਤਰਾਂ ਸੈਲੀਨਾ ਦੇ ਸ਼ਰੀਰ ਤੇ ਪਿਆਰ ਨਾਲ ਚੱਲਣ ਲੱਗ ਪਈਆਂ, ਜਿਵੇਂ ਉਸਦੀ ਮਾਂ ਖੁਦ ਉਸਦੇ ਬਦਨ ਤੇ ਚਲਾਇਆ ਕਰਦੀ ਸੀ। ਮਾਂ ਮਜ਼ਦੂਰ ਨਹੀਂ ਸੀ, ਪਰ ਉਹ ਪੂਰੇ ਦਿਲ ਨਾਲ, ਮਨ ਦੀਆਂ ਗਹਿਰਾਈਆਂ ਤੋਂ ਉਸਨੂੰ ਖੁਸ਼ ਦੇਖਣ ਲਈ ਕਰਿਆ ਕਰਦੀ ਸੀ। ਉਸਦਾ ਭਵਿੱਖ ਮਜ਼ਬੂਤ ਬਣਾਉਣ ਲਈ ਕਰਦੀ। ਉਸਦੇ ਲਿੰਗ ਵਿੱਚ ਤਾਕਤ ਭਰ ਦੇਣ ਲਈ ਕਰਿਆ ਕਰਦੀ ਸੀ।
ਆਪਣੇ ਆਪ ਨੂੰ ਮਜ਼ਦੂਰ ਨਾ ਸਮਝਣ ਦਾ ਇਹੀ ਤਰੀਕਾ ਸੀ। ਆਪਣੇ ਕਸਟਮਰ ਨੂੰ ਦਿਲ ਦੀ ਗਹਿਰਾਈ ਤੋਂ ਖੁਸ਼ ਕਰਨ ਦਾ ਇਹੋ ਤਰੀਕਾ ਸੀ।
ਸੈਲੀਨਾ ਨੇ ਵੀ ਉਸਤੋਂ ਕੋਈ ਸੀਮਾ, ਕੋਈ ਰੁਕਾਵਟ ਜਾਂ ਕੋਈ ਸੰਕੋਚ ਨਹੀਂ ਸੀ ਰੱਖਿਆ। ਉਸਨੇ ਇਸੇ ਖੁਲ੍ਹਦਿਲੀ ਦਾ ਤੋਹਫ਼ਾ ਦੇਣਾ ਸੀ ਆਪਣੀ ਮਾਂ ਨੂੰ, ਤੇ ਮਾਂ ਦੀਆਂ ਭਾਵਨਾਵਾਂ ਨੂੰ ਸ਼ਿਖਰਾਂ ਤੇ ਲੈ ਕੇ ਜਾਣਾ ਸੀ। ਪਤਾ ਨਹੀਂ ਉਸਦੇ ਦਿਲ ਵਿੱਚ ਕੀ ਆਇਆ ਤੇ ਸੈਲੀਨਾ ਦੇ ਪੇਟ ਦੇ ਦੋਵੇਂ ਪਾਸੇ ਝੁਕ ਕੇ, ਉਸਦੀਆਂ ਕੱਛਾਂ ਕੋਲ ਹੱਥ ਲੈ ਗਿਆ ਤੇ ਠੀਕ ਉਸੇ ਤਰਾਂ ਜ਼ੋਰ ਨਾਲ ਗੁਦਗੁਦੀ ਕਰ ਦਿੱਤੀ, ਜਿਵੇਂ ਮਾਂ ਉਸਦੇ ਕਰਿਆ ਕਰਦੀ ਸੀ।
ਸੈਲੀਨਾ ਇਕਦਮ ਉੱਛਲ ਕੇ ਹੈਰਾਨ ਹੋ ਗਈ। ਉਸਦੇ ਹੱਥਾਂ ਵਿੱਚ ਫੜਿਆ ਮੋਬਾਇਲ ਡਿੱਗਦੇ—ਡਿੱਗਦੇ ਬੱਚ ਗਿਆ। ਉਹ ਖਿਲਖਿਲਾ ਕੇ ਜ਼ੋਰ ਦੀ ਹੱਸ ਪਈ। ਤਨਿਸ਼ਕ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋ ਆਇਆ। ਉਸਨੇ ਵੀ ਅਚਾਨਕ ਸੈਲੀਨਾਂ ਦੀਆਂ ਦੋਵੇਂ ਖੁੱਲੀਆਂ ਛਾਤੀਆਂ ਨੂੰ ਇਸ ਭਾਂਤ ਫੜ ਲਿਆ ਕਿ ਜਿਵੇਂ ਉਹ ਕੁਤਕਤਾਰੀਆਂ ਕਰਨ ਦੀ ਆਪਣੀ ਸ਼ਰਾਰਤ ਭਰੀ ਬੇਸ਼ਰਮੀ ਨੂੰ ਮੋੜ ਲਿਆਉਣਾ ਚਾਹੁੰਦਾ ਹੋਵੇ। ਸੈਲੀਨਾ ਮੁਸਕੁਰਾਉਂਦੀ ਹੋਈ ਤਨਿਸ਼ਕ ਨੂੰ ਦੇਖਦੀ ਰਹੀ ਤੇ ਆਪਣਾ ਬਦਨ ਬਚਾਉਂਦੀ ਰਹੀ ਕਿ ਉਹ ਮੁੜ ਨਾ ਗੁਦਗੁਦੀ ਕਰ ਦੇਵੇ।
ਤਨਿਸ਼ਕ ਡਰ ਗਿਆ ਸੀ। ਉਸਨੇ ਅਨਚਾਹੇ ਹੀ ਆਪਣੀ ਕਸਟਮਰ ਐਡੀ ਵੱਡੀ ਸੈਲੀਬ੍ਰਿਟੀ ਦੇ ਨਾਲ ਅਜਿਹਾ ਮਜ਼ਾਕ ਕਰ ਦਿੱਤਾ ਸੀ ਕਿ ਜੇਕਰ ਉਹ ਚਾਹੁੰਦੀ ਤਾਂ ਨਰਾਜ਼ ਹੋ ਕੇ ਉਸਨੂੰ ਵਾਪਸ ਭੇਜ ਸਕਦੀ ਸੀ। ਪਰ ਉਸਨੇ ਅਜਿਹਾ ਕੁਝ ਨਹੀਂ ਸੀ ਕੀਤਾ। ਉਹ ਤਨਿਸ਼ਕ ਦੀ ਸ਼ਰਾਰਤ ਨੂੰ ਹੱਸ ਕੇ ਝੇਲ ਗਈ ਸੀ। ਤੇ ਜਦ ਉਹ ਆਪਣੇ ਫੋਨ ਤੇ ਗੱਲਾਂ ਕਰਨ ਵਿੱਚ ਲੱਗੀ ਰਹੀ ਤਾਂ ਤਨਿਸ਼ਕ ਦੀ ਜਾਨ ਵਿੱਚ ਜਾਨ ਆਈ। ਪਰ ਫੇਰ ਵੀ ਆਪਣੇ ਮਨ ਵਿੱਚ ਖੁਦ ਨੂੰ ਅਪਰਾਧੀ ਸਮਝ ਰਿਹਾ ਸੀ। ਹੁਣ ਉਹ ਸੈਲੀਨਾ ਦੇ ਨਾਲੋਂ ਉੱਠਕੇ ਉਸਦੇ ਪੈਰਾਂ ਵਾਲੇ ਪਾਸੇ ਆ ਗਿਆ। ਵੈਸੇ ਵੀ ਹੁਣ ਉਸਦਾ ਕੰਮ ਪੂਰਾ ਹੋ ਚੁੱਕਾ ਸੀ।
ਹੁਣ ਤਾਂ ਕਸਟਮਰ ਦੇ ਮੂਡ ਤੇ ਇੱਛਾ ਤੇ ਨਿਰਭਰ ਕਰਦਾ ਸੀ ਕਿ ਉਹ ਹੋਰ ਕਿਸ ਤਰਾਂ ਦੀ ਸੇਵਾ ਦੀ ਮੰਗ ਕਰੇ।
ਤਨਿਸ਼ਕ ਨੇ ਹੌਲੇ—ਹੌਲੇ ਬਿਸਤਰੇ ਤੋਂ ਉੱਤਰ ਕੇ ਆਪਣਾ ਸਮਾਨ ਸਮੇਟਨਾ ਸ਼ੁਰੂ ਕਰ ਦਿੱਤਾ। ਉਹ ਹੱਥ ਧੋਣ ਲਈ ਵਾਸ਼ਰੂਮ ਗਿਆ ਤੇ ਜਦ ਵਾਪਸ ਮੁੜਿਆ ਤਾਂ ਉਸਦੀ ਉਤੇਜ਼ਨਾ ਸ਼ਾਂਤ ਹੋ ਚੁੱਕੀ ਸੀ। ਬੇਸ਼ਕ ਉਸਨੇ ਹਾਲੇ ਆਪਣੇ ਕੱਪੜੇ ਪਾਉਂਣੇ ਸ਼ੁਰੂ ਨਹੀਂ ਸਨ ਕੀਤੇ। ਉਹ ਬੈਗ ’ਚੋਂ ਕੱਢੀਆਂ ਬੋਤਲਾਂ—ਡੱਬੀਆਂ ਆਦਿ ਸੰਭਾਲ ਕੇ ਬੰਦ ਕਰ ਰਿਹਾ ਸੀ। ਜੋ ਨੈਪਕੀਨ ਉਸਨੇ ਵਰਤੇ ਸਨ ਉਨ੍ਹਾਂ ਨੂੰ ਡਸਟਬੀਨ ਵਿੱਚ ਪਾਉਣ ਵਾਸਤੇ ਇੱਕ ਛੋਟੇ ਪੌਲੀਥੀਨ ਲਿਫ਼ਾਫੇ ਵਿੱਚ ਸਮੇਟ ਲਏ। ਨੈਪਕੀਨਜ਼ ਨੂੰ ਝਾੜ—ਛੰਡ ਕੇ ਤਹਿ ਕਰਕੇ ਇਕ ਪਾਸੇ ਰੱਖ ਦਿੱਤੇ। ਹੇਠਾਂ ਜ਼ਮੀਨ ਤੇ ਜੋ ਇੱਕ—ਦੋ ਥਾਵੇਂ ਲੇਪ ਦੀਆਂ ਛਿੱਟਾਂ ਗਿਰੀਆਂ ਪਈਆਂ ਸਨ, ਉਨ੍ਹਾਂ ਨੂੰ ਰੂੰ ਦੇ ਫੰਭੇ ਨਾਲ ਰਗੜ ਕੇ ਸਾਫ਼ ਕਰ ਦਿੱਤਾ। ਉਹ ਵਾਸ਼ਰੂਮ ਜਾਂ ਕੇ ਪੇਸ਼ਾਬ ਤਾਂ ਕਰ ਆਇਆ ਸੀ ਪਰ ਉਸਨੂੰ ਹੁਣ ਹਲਕੀ ਪਿਆਸ ਲੱਗੀ ਹੋਈ ਸੀ। ਕੁਦਰਤੀ ਉਸੇ ਨੁੱਕਰੇ ਰੱਖੀ ਇੱਕ ਮੇਜ਼ ਉੱਪਰ ਪਾਣੀ ਦਾ ਜੱਗ ਤੇ ਦੋ—ਤਿੰਨ ਗਲਾਸ ਪਏ ਦਿੱਸ ਪਏ, ਜਿਸ ਦੇ ਉੱਪਰ ਸੰਗੀਤ ਵਜਾਉਣ ਦੇ ਲਈ ਇੱਕ ਲੈਪਟਾਪ ਰੱਖਿਆ ਪਿਆ ਸੀ। ਇਸੇ ਵੱਲ ਨੂੰ ਸੈਲੀਨਾ ਨੇ ਪਹਿਲਾਂ ਇਸ਼ਾਰਾ ਕਰਕੇ ਸੰਗੀਤ ਦੀ ਆਵਾਜ਼ ਦਾ ਜਰੀਆ ਦੱਸਿਆ ਸੀ। ਉਸਨੇ ਬੜੇ ਮਾਨ ਨਾਲ ਕੋਨੇ ਵਿੱਚ ਜਾਕੇ ਪਾਣੀ ਗਲਾਸ ਵਿੱਚ ਪਾਇਆ ਤੇ ਆਪ ਪੀਣ ਤੋਂ ਪਹਿਲਾਂ ਸਨਮਾਨ ਵਜੋਂ ਇੱਕ ਟ੍ਰੇ ਵਿੱਚ ਰੱਖ ਕੇ ਪਾਣੀ ਦਾ ਗਲਾਸ ਸੈਲੀਨਾ ਕੋਲ ਲੈ ਗਿਆ। ਸੈਲੀਨਾ ਨੇ ਉਸਦੇ ਹੱਥੋਂ ਪਾਣੀ ਲੈ ਕੇ ਪੀ ਲਿਆ ਤੇ ਗਲਾਸ ਇੱਕ ਪਾਸੇ ਰੱਖ ਦਿੱਤਾ। ਤਨਿਸ਼ਕ ਵੀ ਪਾਣੀ ਪੀ ਕੇ ਆਪਣੇ ਸਮਾਨ ਦੇ ਪਾਸ ਆ ਗਿਆ।
ਹੁਣ ਸੈਲੀਨਾ ਨੇ ਵੀ ਗੱਲ ਪੂਰੀ ਕਰਕੇ ਟੈਲੀਫੋਨ ਵਾਪਸ ਰੱਖ ਦਿੱਤਾ। ਉਸਨੇ ਇੱਕ ਸਰਸਰੀ ਨਿਗਾਹ ਘੜੀ ਤੇ ਪਾਈ ਤੇ ਮੁੜ ਬਦਨ ਤੇ ਗਾਉਨ ਲਪੇਟਦੀ ਹੋਈ ਆਪਣੇ ਬੈੱਡ ਤੇ ਆ ਕੇ ਬੈਠ ਗਈ। ਜ਼ਮੀਨ ਤੇ ਰੱਖੇ ਉਸਦੇ ਪੈਰ ਚਮਕ ਵੀ ਰਹੇ ਸਨ ਤੇ ਉਨ੍ਹਾਂ ਵਿੱਚ ਗਜ਼ਬ ਦੀ ਰਾਹਤ ਵੀ ਮਹਿਸੂਸ ਹੋ ਰਹੀ ਸੀ। ਉਸ ਦੀਆਂ ਨਜ਼ਰਾਂ ਤੋਂ ਲੱਗਦਾ ਕਿ ਉਹ ਤਨਿਸ਼ਕ ਦੇ ਕੰਮ ਤੋਂ ਬੇਹੱਦ ਖੁਸ਼ ਹੈ ਤੇ ਮਨ ਹੀ ਮਨ ਉਸਦਾ ਧੰਨਵਾਦ ਵੀ ਕਰ ਰਹੀ ਹੈ।
ਤਨਿਸ਼ਕ ਬੋਤਲਾਂ ਤੇ ਬਾਕੀ ਸਾਰਾ ਸਮਾਨ ਆਪਣੇ ਬੈਗ ਵਿੱਚ ਰੱਖਣ ਲੱਗ ਪਿਆ। ਇਸੇ ਦੌਰਾਨ ਨੈਪਕੀਨ ’ਚੋਂ ਇੱਕ ਛੋਟਾ ਜਿਹਾ ਰੰਗੀਨ ਪੈਕਟ ਫਰਸ਼ ਤੇ ਡਿੱਗ ਪਿਆ। ਸੈਲੀਨਾ ਨੇ ਵੀ ਉਸ ਨੂੰ ਦੇਖ ਲਿਆ ਸੀ।
ਇਹ ਕੀ ਹੈ? ਸੈਲੀਨਾ ਨੇ ਜਾਣ ਬੁਝ ਕੇ ਜ਼ਰਾ ਜ਼ੋਰ ਦੇ ਕੇ ਪੁੱਛਿਆ। ਜੀ।।। ਕੰਡੋਮ ਹਨ।।।। ਤਨਿਸ਼ਕ ਸੈਲੀਨਾ ਦੇ ਦੇਖ ਲੈਣ ਕਰਕੇ ਗੱਲ ਨੂੰ
ਛੁਪਾ ਨਹੀਂ ਸੀ ਸਕਿਆ। ਸੈਲੀਨਾ ਵੀ ਮਜ਼ਾ ਲੈਣ ਦੇ ਮੂਡ ਵਿੱਚ ਸੀ ਤੇ ਕਿਹਾ—ਇਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ?
ਤਨਿਸ਼ਕ ਡੂੰਘੀ ਨਜ਼ਰੇ ਖੜਾ—ਖੜਾ ਸੈਲੀਨਾ ਵਲ ਦੇਖਣ ਲੱਗਾ। ਉਹ ਐਨਾ ਮਾਸੂਮ ਤੇ ਘਬਰਾਇਆ ਲੱਗ ਰਿਹਾ ਸੀ ਕਿ ਸੈਲੀਨਾ ਹੱਸ ਪਈ। ਤਨਿਸ਼ਕ ਨੂੰ ਇਕਦਮ ਤਾਂ ਸਮਝ ਨਹੀਂ ਸੀ ਆਇਆ ਕਿ ਸੈਲੀਨਾ ਮਜ਼ਾਕ ਕਰ ਰਹੀ ਹੈ ਜਾਂ
ਸਚਮੁਚ ਉਸਦੇ ਸੇਵਾ ਕਰਮ ਵਿੱਚ ਕੋਈ ਕਮੀ ਦਸਣਾ ਚਾਹੁੰਦੀ ਹੈ। ਇਹੀ ਗੱਲ ਜੇਕਰ ਕੁਝ ਚਿਰ ਪਹਿਲਾਂ ਹੋਈ ਹੁੰਦੀ ਤਾਂ ਤਨਿਸ਼ਕ ਇਸਨੂੰ ਆਪਣੇ ਵਾਸਤੇ ਇੱਕ ਵੱਡਾ ਇਨਾਮ ਜਾਣ ਕੇ ਆਪਣਾ ਆਪ ਲੁਟਾ ਦੇਣ ਲਈ ਤੁਰੰਤ ਤਿਆਰ ਹੋ ਜਾਂਦਾ। ਪਰ ਬਾਥਰੂਮ ਜਾਣ ਉਪਰੰਤ ਹੁਣ ਉਹ ਬਿਲਕੁਲ ਉਤੇਜ਼ਿਤ ਨਹੀਂ ਸੀ। ਪਰ ਕੱਪੜੇ ਉਸਨੇ ਹਾਲੇ ਵੀ ਨਹੀਂ ਸਨ ਪਾਏ। ਹੁਣ ਉਸਨੂੰ ਇਹ ਸਾਰਾ ਮਜ਼ਾਕ ਸਮਝ ਵਿੱਚ ਆ ਗਿਆ ਸੀ ਕਿ ਸੈਲੀਨਾ ਉਸ ਨਾਲ ਹਾਸਾ—ਠੱਠਾ ਕਰ ਰਹੀ ਹੈ। ਤਨਿਸ਼ਕ ਨੇ ਵੀ ਇਸ ਮੌਕੇ ਦਾ ਪੂਰਾ—ਪੂਰਾ ਲਾਹਾ ਲਿਆ ਕਿ ਮੈਮ! ਇਕ ਵਾਰ ਮੈਨੂੰ ਇੱਕ ਸੰਤ ਜੀ ਮਿਲੇ ਸਨ। ਉਹ ਕਹਿੰਦੇ ਸਨ ਕਿ ਇਸ ਦੀ ਵਰਤੋਂ ਕਰਨ ਨਾਲ ਪਰਿਵਾਰ ਬਣ ਜਾਂਦਾ ਹੈ ਕਹਿੰਦੇ ਹੋਏ ਉਸਨੇ ਆਪਣੇ ਅੰਡਰਵੀਅਰ ਵੱਲ ਇਸ਼ਾਰਾ ਕੀਤਾ।
ਸੈਲੀਨਾ ਦਾ ਜ਼ੋਰ ਦੀ ਹਾਸਾ ਨਿਕਲ ਗਿਆ ਤੇ ਬੋਲੀ ਸੰਤ ਜੀ ਕਿੱਥੋਂ ਆਏ ਸਨ?
ਭਾਰਤ ਤੋਂ।।। ਮੈਂ ਜਾਪਾਨ ਦਾ ਹਾਂ।।। ਤਨਿਸ਼ਕ ਨੇ ਸੰਕੋਚ ਨਾਲ ਕਿਹਾ।
ਸੈਲੀਨਾ ਵੀ ਥੋੜਾ ਗੰਭੀਰ ਹੋ ਕੇ ਬੋਲੀ— ਉਨ੍ਹਾਂ ਨੇ ਬਿਲੁਕਲ ਸਹੀ ਫਰਮਾਇਆ ਸੀ। ਜਾਣਦੇ ਹੋ ਕਿ ਮੈਂ ਕਿੱਥੋਂ ਆਈ ਹਾਂ?
ਕਿੱਥੋਂ? ਤਨਿਸ਼ਕ ਦਾ ਭੋਲਾਪਨ ਬੋਲਦਾ ਹੈ।
ਭਾਰਤ ਤੋਂ।।। ਇੰਡੀਆ ਤੋਂ। ਕਹਿ ਕੇ ਸੈਲੀਨਾ ਫੇਰ ਜ਼ੋਰ ਨਾਲ ਹੱਸ ਪਈ। ਹੁਣ ਤਨਿਸ਼ਕ ਤਿਆਰ ਹੋ ਚੁੱਕਾ ਸੀ ਤੇ ਉਸਨੇ ਆਪਣਾ ਹੈਲਮੈਟ ਫੜ ਲਿਆ।