ਉਕਾ਼ਬ - 12 - Last Part

  • 3.5k
  • 1.2k

ਬਾਰਾਂ (12) ਚਲੋ ਪਹਿਲੇ ਮੈਂ ਮੰਮੀ ਦੀ ਫੋਟੋ ਖਿੱਚ ਲੈਂਦੀ ਹਾਂ ਤੇ ਫੇਰ ਮੰਮੀ ਸਾਡੀ ਦੋਹਾਂ ਦੀ ਫੋਟੋ ਲੈ ਲਵੇਗੀ। ਅਨੰਯਾ ਨੇ ਅਤਿ ਉਤਸ਼ਾਹਿਤ ਮੂਡ ਵਿੱਚ ਕਿਹਾ। ਅਨੰਯਾ, ਤਨਿਸ਼ਕ ਤੇ ਅਨੰਯਾ ਦੀ ਮੰਮੀ ਅਮਰੀਕਾ ਦੇ ਵਰਜੀਨੀਆਂ ਸਟੇਟ ਦੇ ਪ੍ਰਸਿੱਧ ਨੈਸ਼ਨਲ ਪਾਰਕ ਦੇ ਮੁੱਖ ਗੇਟ ਤੇ ਖੜ੍ਹੇ ਸਨ। ਜਿੱਥੋਂ ਟਿਕਟਾਂ ਲੈ ਕੇ ਉਹ ਇੱਕ ਰਾਤ ਪਾਰਕ ’ਚ ਬਿਤਾਉਣ ਲਈ ਅੰਦਰ ਜਾਣ ਵਾਲੇ ਸਨ। ਇੱਕ ਤੇ ਇੱਕ ਗੱਡੀਆਂ ਆਉਂਦੀਆਂ ਤੇ ਉਨ੍ਹਾਂ ਵਿੱਚ ਭਿੰਨ—ਭਿੰਨ ਮੁਲਕਾਂ ਤੋਂ ਆਏ ਸੈਬਾਨੀ ਮਨੋਹਰ ਨਜ਼ਾਰਿਆਂ ਨੂੰ ਅੱਖੀਂ ਦੇਖਦੇ ਤੇ ਕਈ ਕੈਮਰਿਆਂ ਵਿੱਚ ਵੀ ਕੈਦ ਰਕਰ ਰਹੇ ਸਨ। ਕਈ ਉਤਰਦਿਆਂ ਹੀ ਏਧਰ—ਉਧਰ ਚਹਿਲ—ਕਦਮੀ ਕਰਨ ਲੱਗ ਜਾਂਦੇ। ਇਨ੍ਹਾਂ ਤਿੰਨਾਂ ਨੂੰ