ਉਕਾ਼ਬ - 11

  • 3.7k
  • 1.6k

ਗਿਆਰਾਂ (11) “ਜੇਕਰ ਜ਼ਮੀਨ ਤੇ ਲਕੀਰ ਖਿੱਚ ਦੇਣ ਨਾਲ ਹਜ਼ਾਰਾਂ ਬੇਦੋਸ਼ ਤੇ ਮਾਸੂਮ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਤਾਂ ਅਜਿਹਾ ਕਰਨ ਦੀ ਲੋੜ ਕੀ ਹੈ।” ਇਹੀ ਥੀਮ ਸੀ ਵਾਸ਼ਿੰਗਟਨ ਡੀ।ਸੀ। ਦੇ ਇੱਕ ਮਿਉਜ਼ਿਅਮ ਲਈ ਬਣਨ ਵਾਲੀ ਫਿਲਮ ਦਾ। ਪਰ ਇਸ ਮਨਸੂਬੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਦੀ ਖਾਤਿਰ ਜੋ ਰੁਪਇਆ ਮਹਈਆ ਕਰਵਾਇਆ ਜਾ ਰਿਹਾ ਸੀ ਉਹ ਨਾ ਸਿਰਫ ਰੋਕ ਦਿੱਤਾ ਗਿਆ, ਸਗੋਂ ਉਸਦੀ ਵਸੂਲੀ ਵੀ ਸ਼ੁਰੂ ਕਰ ਦਿੱਤੀ ਗਈ। ਜਿਸ ਯੂਨਿਟ ਨੂੰ ਇਹ ਪ੍ਰੋਜੈਕਟ ਦਿੱਤਾ ਗਿਆ ਸੀ, ਉਸ ਟੀਮ ਵਿੱਚ ਕੁਝ ਲੋਕਾਂ ਨੂੰ ਅਤਿਵਾਦੀ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ ਸੀ। ਪਿਛਲੇ ਦਿਨੀਂ ਯੂਰਪ ਦੇ ਇੱਕ ਮੁਲਕ ਵਿੱਚ ਹੋਏ