ਉਕਾ਼ਬ - 1

  • 9.8k
  • 4.8k

ਇੱਕ (1) ਕਿਹਾ ਜਾਂਦਾ ਹੈ ਕਿ ਕਰਜ਼ਾ ਸਿਰਾਂ ਤੇ ਸਦਾ ਨਹੀਂ ਰਹਿੰਦਾ, ਦੇਰ—ਸਵੇਰ ਉਤਰ ਹੀ ਜਾਂਦਾ ਹੈ। ਬਚਪਨ ’ਚ ਸੁਣਦੇ ਸਾਂ ਕਿ ਪੇਡ—ਬਿਰਖ ਸਾਰਿਆਂ ਨੂੰ ਆਪਣੀ ਛਾਂ ਵੰਡਦੇ ਹਨ, ਪਰ ਇੱਥੇ ਤਾਂ ਵੱਡੇ ਤੋਂ ਵੱਡੇ ਕਰੂੰਬਲਾਂ ਵਾਲੇ ਦਰਖ਼ਤ ਉੱਚੀਆਂ—ਉੱਚੀਆਂ ਇਮਾਰਤਾਂ ਦੇ ਓਹਲੇ ਬੇਜਾਨ ਜਿਹੇ ਖੜ੍ਹੇ ਸਨ। ਇੱਥੇ ਜਿਹੜੇ ਪੰਛੀ ਆ ਕੇ ਬੈਠਦੇ, ਉਹ ਵੀ ਦੁਰਲੱਭ ਜਾਤੀਆਂ ਦੇ ਹੀ ਸਨ। ਸਿਨੇ ਅਭਿਨੇਤ੍ਰੀ ਸਾਧਨਾ ਨੂੰ ਮਰਿਆਂ ਲਗਭਗ ਦੋ ਵਰੇ੍ਹ ਬੀਤਨ ਵਾਲੇ ਸਨ। ਅਸਮਾਨੋ ਝਾਕਦੀ ਹਵਾ, ਇਮਾਰਤਾਂ ਦੇ ਵਿੱਚ ਦੀ ਗੁਜ਼ਰਦੀ ਹੋਈ ਬਿਰਛਾਂ ਨਾਲ ਸੰਵਾਦ ਕਰਦੀ ਹੈ ਤੇ ਇਸ ਦਾ ਆਨੰਦ ਲੈ ਰਿਹਾ ਹੈ ਇਕ ਛੋਟਾ ਜਿਹਾ ਸਫੇਦ ਕੁੱਤਾ, ਜਿਸਨੂੰ ਹੁਣੇ—ਹੁਣੇ ਉਸਦੀ ਮਾਲਕਣ